ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Poetry. Show all posts
Showing posts with label Poetry. Show all posts

Saturday, May 31, 2025

Tuesday, June 21, 2022

ਮੇਰੇ ਮੁਹਂ ਤੇ ਦੇਵੇ ਤੂੰ ਦਿਲਾਸੇ ਸੱਜਣਾ - Balwinder Pannu

June 21, 2022
  ਮੇਰੇ ਮੁਹਂ ਤੇ ਦੇਵੇ ਤੂੰ ਦਿਲਾਸੇ ਸੱਜਣਾ। ਗੈਰਾਂ ਨਾਲ ਉਡਾਵੇ ਮੇਰੇ ਹਾਸੇ ਸੱਜਣਾ। ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ, ਇੱਕ ਸਿੱਕੇ ਦੇ ਹੁੰਦੇ ਨਾਂ ਦੋ ਪਾਸੇ ਸੱਜ...

Monday, June 20, 2022

ਬਹਿਸੋ-ਬਹਿਸੀ ਹੁੰਦੇ ਐਵੇਂ, : ਰੂਪ ਸਿੱਧੂ

June 20, 2022
  ਬਹਿਸੋ-ਬਹਿਸੀ ਹੁੰਦੇ ਐਵੇਂ, ਕਬਰਾਂ ਪੁੱਟੀ ਜਾਣ ਡਹੇ ਨੇ। ਸੱਪ ਤੋਂ ਡਰ ਕੇ ਭੱਜਣ ਵਾਲੇ, ਲੀਹਾਂ ਕੁੱਟੀ ਜਾਣ ਡਹੇ ਨੇ। ਅੱਜ ਡਕੈਤ ਨਵੇਂ ਨਿੱਤਰੇ ਨੇ, ਚੰਦ ਨਵਾਂ ਹੀ ਚਾੜ੍...

ਸੁੱਤਾ ਸਾਰਾ ਸ਼ਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ : ਲਖਵਿੰਦਰ ਮੁਖ਼ਾਤਿਬ

June 20, 2022
  ਸੁੱਤਾ ਸਾਰਾ ਸ਼ਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ। ਇੱਥੇ ਹੁੰਦਾ ਕਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ। ਸ਼ਰਬਤ ਕਹਿ ਕੇ ਉਹ ਜੋ ਮੂੰਹ ਨੂੰ ਲਾ ਦੇਵੇ ਮੈਂ ਵੇਖ ਲਿਆ ਏ...

Friday, June 17, 2022

ਲਾਲਚ ਦੇ ਸਭ ਲੈਣੇ ਦੇਣੇ ਲਾਲਚ ਦੇ ਸਭ ਧੰਦੇ - ਅਸ਼ਰਫ਼ ਸ਼ਰਫ਼ੀ

June 17, 2022
  ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ । ਦੁਨੀਆਂ ਵਾਲੇ ਉੱਤੋਂ ਸੋਹਣੇ, ਵਿੱਚੋਂ ਨੌਂਹ-ਨੌਂਹ ਗੰਦੇ । ਸੌਹਰੇ ਘਰ ਲੈ ਜਾਵਣ ਦੇ ਲਈ, ਲੈਫ਼ ਤਲਾਈਆਂ ਤਾਈਂ, ਜਿੰਦੜੀ ਮ...

Wednesday, June 15, 2022

Tuesday, June 14, 2022

ਸੁਰਖ਼ਾਬਾਂ ਦੇ ਚੱਕਰ ਵਿੱਚ ਨਾ ਪਾ ਮੈਨੂੰ - ਧਰਮਿੰਦਰ ਸ਼ਾਹਿਦ ਖੰਨਾ

June 14, 2022
  ਸੁਰਖ਼ਾਬਾਂ ਦੇ ਚੱਕਰ ਵਿੱਚ ਨਾ ਪਾ ਮੈਨੂੰ  ਮੁੜ ਨਾ ਜਾਗਾਂ ਐਸੀ ਨੀਂਦ ਸੁਲਾ ਮੇਨੂ  ਮੈਂ ਬਿਰਹੋਂ ਨੂੰ ਮੀਤ ਬਣਾਉਣਾ ਸਿੱਖ ਲਿਆ  ਛੱਡਕੇ ਜਾਣਾ ਹੈ ...

Monday, June 13, 2022

ਜਿਨ੍ਹਾਂ ਨੂੰ ਖਾ ਗਏ ਸਕਤੇ : ਹਰਜਿੰਦਰ ਬੱਲ

June 13, 2022
  ਜਿਨ੍ਹਾਂ ਨੂੰ ਖਾ ਗਏ ਸਕਤੇ, ਉਨ੍ਹਾਂ ਸਤਰਾਂ ਦਾ ਕੀ ਕਰੀਏ? ਜੋ ਮਤਲੇ ਤੋਂ ਅਗਾਂਹ ਨਹੀਂ ਤੁਰਦੀਆਂ, ਗ਼ਜ਼ਲਾਂ ਦਾ ਕੀ ਕਰੀਏ? ਸਮਝ ਕੋਈ ਵੀ ਨੲ੍ਹੀਂ ਆਉਂਦੀ, ਕੋਈ ਤਾਂ ਦੱਸਿਓ ...

Sunday, June 12, 2022

ਹਕੀਕੀ ਇਸ਼ਕ ਵਿਚ ਰੰਗੇ : ਮੇਜਰ ਸਿੰਘ ਰਾਜਗੜ੍ਹ

June 12, 2022
  ਹਕੀਕੀ ਇਸ਼ਕ ਵਿਚ ਰੰਗੇ, ਜੋ ਕੋਹੇਨੂਰ ਹੋ ਗਏ। ਮੁਹੱਬਤ ਦਾ ਜ਼ਰ੍ਹਾ ਪਾਇਆ ਤਾਂ ਹੀ ਗ਼ਮ ਚੂਰ ਹੋ ਗਏ। ਹਕੀਕਤ ਵਿਚ ਮੁਹੱਬਤ ਬੰਦਗੀ ਹੈ ਅਸਲ ਜ਼ਿੰਦਗੀ, ਉਹ ਕਾਫ਼ਰ ਨੇ ਜੋ ਨਫ਼ਰਤ ਸ...

ਸਾਕ ਜੇ ਐਦਾਂ ਹੀ ਡੰਗੇ ਜਾਣਗੇ : ਗੁਰਦੀਪ ਸਿੰਘ ਸੈਣੀ

June 12, 2022
    ਸਾਕ ਜੇ ਐਦਾਂ ਹੀ ਡੰਗੇ ਜਾਣਗੇ। ਸੱਪ ਹੋ ਬੰਦੇ ਤੋਂ ਚੰਗੇ ਜਾਣਗੇ। ਹਸ਼ਰ ਤਾਈਂ ਜਾਣੀਆਂ ਨਾ ਦੌਲਤਾਂ, ਨੰਗ ਆਏ ਸਭ ਤੇ ਨੰਗੇ ਜਾਣਗੇ। ਤੱਕ ਕੇ ਮਾੜਾ ਕਿਸੇ ਦਾ ਦੋਸਤੋ! ਦਿ...

ਓਸ ਨ੍ਰਿਕਾਰ ਦੀ ਮੈਂ ਸ਼ਹੁ ਨਹੀਂ ਖਾਂਦਾ - Balwinder Pannu

June 12, 2022
ਓਸ ਨ੍ਰਿਕਾਰ ਦੀ, ਮੈਂ ਸ਼ਹੁ ਨਹੀਂ ਖਾਂਦਾ। ਆਪਣੇ ਪਰਿਵਾਰ ਦੀ , ਮੈਂ ਸ਼ਹੁ ਨਹੀਂ ਖਾਂਦਾ। ਭਾਵੇਂ ਮਰ ਜਾਵਾਂ, ਮੈਂ ਓਸ ਦੀ ਆਈ ਤੇ , ਐ ਪਰ ਦਿਲਦਾਰ ਦੀ, ਮੈਂ ਸ਼ਹੁ ਨਹੀਂ ਖਾ...

Saturday, June 4, 2022

ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ : ਸੁਖਵਿੰਦਰ ਅੰਮ੍ਰਿਤ

June 04, 2022
  ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ। ਗੁਆਚੀ ਜੋਤ ਨੂੰ ਜਿਉਂ ਭਾਲਦਾ ਹੈ ਬੇਨਜ਼ਰ ਕੋਈ। ਮੇਰੀ ਮਿੱਟੀ ’ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ! ਕਿਵੇਂ ਆਖਾਂ ਨਹੀ...

ਨਦੀ ਖ਼ਾਹਿਸ਼ਾਂ ਦੀ ਵਿਚ ਫਸਿਆ ਕਰੇ ਹੁਣ ਕੀ ਵਿਚਾਰਾ ਦਿਲ : ਮਨ ਮਾਨ

June 04, 2022
  Follow On Facebook Mann Maan ਨਦੀ ਖ਼ਾਹਿਸ਼ਾਂ ਦੀ ਵਿਚ ਫਸਿਆ ਕਰੇ ਹੁਣ ਕੀ ਵਿਚਾਰਾ ਦਿਲ। ਇਛਾਵਾਂ ਡੋਬਣਾ ਇਸ ਨੂੰ ਕਿ ਹੋਇਆ ਬੇਸਹਾਰਾ ਦਿਲ। ਮੁਹੱਬਤ ਦੀ ਤੜਪ ਸੀ ਜੋ ਹ...

ਜਦੋਂ ਗ਼ਮ ਬਾਤ ਪਾਉਂਦੇ ਨੇ ਹੁੰਗਾਰਾ ਭਰ ਨਹੀਂ ਹੁੰਦਾ : ਬਲਜੀਤ ਸੈਣੀ

June 04, 2022
Follow On Facebook Baljit Saini ਜਦੋਂ ਗ਼ਮ ਬਾਤ ਪਾਉਂਦੇ ਨੇ ਹੁੰਗਾਰਾ ਭਰ ਨਹੀਂ ਹੁੰਦਾ। ਤੇ ਖ਼ਾਮੋਸ਼ੀ ਦਾ ਆਲਮ ਵੀ ਮੇਰੇ ਤੋਂ ਜਰ ਨਹੀਂ ਹੁੰਦਾ। ਦਵਾ ਦਾਰੂ ਹੀ ਹੋ ਜਾਂਦ...