Asi Tut Gey - Sukhraj Kuwaitia
Sheyar Sheyri Poetry Web Services
December 16, 2017
ਅਸੀ ਟੁੱਟ ਗਏ ਹਾ ਉਸ ਕੱਚ ਵਾਂਗੂੰ ਜਿਹੜਾ ਚਾਹ ਕੇ ਵੀ ਨਾਂ ਜੁੜ ਸਕਿਆ ! ਹਾਲ ਹੋਇਆ ਸਾਡਾ ਉਸ ਪੰਛੀ ਵਰਗਾ ਜਿਹੜਾ ਪਰ ਹੁੰਦਿਆ ਵੀ ਉੱਡ ਨਾਂ ਸਕਿਆ !
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )