ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Bhajan Aadi. Show all posts
Showing posts with label Bhajan Aadi. Show all posts

Tuesday, November 5, 2019

ਬਸਤੀ ਤਿਰੀ ਚ ਏਦਾਂ ਪਲ ਪਲ ਬਵਾਲ ਹੋਵੇ - ਭਜਨ ਆਦੀ ਸ਼ਾਹਕੋਟ

November 05, 2019
ਬਸਤੀ ਤਿਰੀ 'ਚ ਏਦਾਂ ਪਲ ਪਲ ਬਵਾਲ ਹੋਵੇ! ਮਜ਼ਲੂਮ ਨਿਰਧਨਾਂ ਦਾ ਜੀਣਾ ਮੁਹਾਲ ਹੋਵੇ! ਸੜਕਾਂ ਤੇ ਸੁੱਤੇ ਲੋਕੀ ਭੁੱਖੇ ਨੇ ਪੇਟ ਖ਼ਾਲੀ, ਰੋਟੀ ਦਾ ਹਰ ਜ਼ੁਬਾਂ ਤੇ ...

Sunday, October 20, 2019

ਤੁਸੀਂ ਨਫ਼ਰਤ ਸਦਾ ਭਰਦੇ ਭਰਾਵਾਂ ਦੇ ਮਨਾਂ ਅੰਦਰ - ਭਜਨ ਆਦੀ ਸ਼ਾਹਕੋਟ

October 20, 2019
ਤੁਸੀਂ ਨਫ਼ਰਤ ਸਦਾ ਭਰਦੇ ਭਰਾਵਾਂ ਦੇ ਮਨਾਂ ਅੰਦਰ ! ਕਿਵੇਂ ਮਕਤਲ ਬਣਾ ਦਿੱਤੈ ਤੁਸੀਂ ਘਰ ਘਰ ਗਰਾਂ ਅੰਦਰ! ਤੁਸੀਂ ਨਸ਼ਤਰ ਚਭੋਂਦੇ ਹੋ ਗ਼ਰੀਬਾਂ ਦੇ ਦਿਲਾਂ ਅੰਦਰ! ਕਜ਼ਾ ...

ਤਿਰੇ ਨਾਂ ਮੈੰ ਗ਼ਜ਼ਲ ਲਿਖਣੀ - ਭਜਨ ਆਦੀ ਸ਼ਾਹਕੋਟ

October 20, 2019
ਤਿਰੇ ਨਾਂ ਮੈੰ ਗ਼ਜ਼ਲ ਲਿਖਣੀ , ਬੜੀ ਕੋਸ਼ਿਸ਼ ਕਰੀ ਮਹਿਰਮ! ਕਦੇ ਹੋਈ ਨਹੀਂ ਮਿਲਣੀ, ਬੜੀ ਕੋਸ਼ਿਸ਼ ਕਰੀ ਮਹਿਰਮ! ਗ਼ਮਾਂ ਦੀ ਨਾ ਹੋਏ ਮਿਣਤੀ, ਬੜੀ ਕੋਸ਼ਿਸ਼ ਕਰੀ ਮਹਿਰਮ! ਨ ਹੋ...

Saturday, September 21, 2019

ਜ਼ਿੰਦਗੀ ਨੂੰ ਪਿਆਰ ਕਰਨਾ ਹੁਣ ਬੜਾ ਚੰਗਾ ਲਗੇ - ਭਜਨ ਆਦੀ ਸ਼ਾਹਕੋਟ

September 21, 2019
ਜ਼ਿੰਦਗੀ ਨੂੰ ਪਿਆਰ ਕਰਨਾ ਹੁਣ ਬੜਾ ਚੰਗਾ ਲਗੇ! ਕਰ ਕੇ ਨਿਤ ਸ਼ਿੰਗਾਰ ਰਖਣਾ ਹੁਣ ਬੜਾ ਚੰਗਾ ਲਗੇ! ਇਸ਼ਕ ਦੇ ਵਿਚ ਡੰਨ ਭਰਨਾ, ਹੁਣ ਬੜਾ ਚੰਗਾ ਲਗੇ! ਜ਼ੁਲਮ ਤੇਰਾ ਰੋਜ਼ ਜ...

Wednesday, September 4, 2019

ਮਿਰੇ ਵਾਂਗੂੰ ਛੁਪਾਉਂਦਾ ਹੈ ਹਕੀਕਤ ਰੋਜ਼ ਹੀ ਸ਼ੀਸ਼ਾ - ਭਜਨ ਆਦੀ

September 04, 2019
ਮਿਰੇ ਵਾਂਗੂੰ ਛੁਪਾਉਂਦਾ ਹੈ ਹਕੀਕਤ ਰੋਜ਼ ਹੀ ਸ਼ੀਸ਼ਾ ! ਦਿਨੋ ਦਿਨ ਬਣਦਾ ਜਾਂਦਾ ਹੈ ਮੁਸੀਬਤ ਰੋਜ਼ ਹੀ ਸ਼ੀਸ਼ਾ! ਤਿਰਾ ਮੇਰੇ ਜਿਹਾ ਦਿਲ ਹੈ ਕਿਤੇ ਚੂਰਾ ਨਾ ਹੋ ਜਾਵੇ, ਮਿਰ...

Saturday, August 24, 2019

ਸੀਨੇ ਤੂਫ਼ਾਨ ਉਠਦੇ ਨੈਣੀੰ ਸੈਲਾਬ ਤੇਰੇ - ਗ਼ਜ਼ਲ ਭਜਨ ਆਦੀ ਸ਼ਾਹਕੋਟ

August 24, 2019
ਸੀਨੇ ਤੂਫ਼ਾਨ ਉਠਦੇ , ਨੈਣੀੰ ਸੈਲਾਬ ਤੇਰੇ ! ਕਿਸਦੇ ਫ਼ਿਰਾਕ ਕੀਤੈ, ਅੰਗ ਨੇ ਬੇਤਾਬ ਤੇਰੇ! ਕਿੱਦਾਂ ਹੈ ਰਾਖ਼ ਹੋਇਆ, ਗੁਲਸ਼ਨ ਫੁੱਲਾਂ ਦਾ ਭਰਿਆ, ਕਿਸਨੇ ਉਜਾੜੇ ਦੱਸੀੰ...

Thursday, August 22, 2019

ਇਕਵਾਰ ਵੇਖ ਤੈਨੂੰ ਮੇਰੀ ਨਾ ਪਿਆਸ ਬੁਝਦੀ - ਭਜਨ ਆਦੀ ਸ਼ਾਹਕੋਟ

August 22, 2019
ਇਕਵਾਰ ਵੇਖ ਤੈਨੂੰ ਮੇਰੀ ਨਾ ਪਿਆਸ ਬੁਝਦੀ ! ਲੱਗੇ ਨਾ ਜਾਨ ਚੰਗੀ ਸੀਨੇ ਨਾ ਮੌਤ ਲਗਦੀ! ਤੂੰ ਮੌਤ ਦਾ ਡਰਾਵਾ ਮੈਨੂੰ ਨਾ ਰੋਜ਼ ਦੇਣਾ, ਮੈਨੂੰ ਤਾਂ ਮੌਤ ਮੇਰੀ ਆਕੇ ਹੈ ਰ...

Saturday, January 13, 2018

ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ -Bhajan Aadi

January 13, 2018
ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ! ਐ ਖ਼ੁਦਾ ਤੇਰੀ ਖ਼ੁਦਾਈ ਬੰਦਗੀ ਨੂੰ ਪੀ ਗਿਆ! ਪੀਣ ਨੂੰ ਤਾਂ ਬਹੁਤ ਕੁਝ ਸੀ ਜ਼ਹਿਰ ਏਥੇ ਨਾ ਮਿਲੀ, ਖ਼ੁਦਕੁਸ਼ੀ ਦੇ ਵਾਸਤ...

Friday, January 12, 2018

Gazal - Bhajan Aadi

January 12, 2018
ਤੇਰਾ ਚਾਨਣ ਚਾਰ ਚੁਫੇਰੇ! ਗਾਇਬ ਹੋਏ ਪਰਛਾਂਵੇ ਮੇਰੇ! ਸਾਡੇ ਕਰਦੇ ਦੂਰ ਹਨੇਰੇ! ਮੋੜ ਦੇ ਸਾਡੇ ਸੁਰਖ਼ ਸਵੇਰੇ! ਜੇਕਰ ਤੇਰੇ ਜ਼ੁਲਮ ਘਨੇਰੇ! ਸਾਡੇ ਵੀ ਨੇ ਪਰਬਤ ਜ਼ੇਰੇ...

Friday, December 22, 2017

Jad Mann Mira Hai - Bhajan Aadi

December 22, 2017
ਜਦ ਮਨ ਮਿਰਾ ਹੈ ਹੁੰਦਾ ਸੱਜਣਾਂ ਉਦਾਸ ਏਥੇ! ਲੈਣਾ ਬੜਾ ਹੈ ਔਖਾ ਹਰ ਇਕ ਸਵਾਸ ਏਥੇ! ਜਦ ਤਕ ਮਿਰਾ ਹੈ ਜੀਵਨ ਬੁਝਣੀ ਨਹੀਂ ਕਦੇ ਵੀ , ਸਤ ਸਾਗਰਾਂ ਨੂੰ ਪੀ ਕੇ ਦਿਲ ਦੀ ਪਿ...

Gazal - Bhajan Aadi

December 22, 2017
ਮਿਰਾ ਅਜ ਵੇਖਕੇ ਚਿਹਰਾ ਪਲਾਂ ਵਿਚ ਤਿੜਕਿਆ ਸ਼ੀਸ਼ਾ! ਗੁੱਸੇ ਵਿਚ ਵੇਖਕੇ ਮੈਂਨੂੰ ਪਲਾਂ ਵਿਚ ਭੜਕਿਆ ਸ਼ੀਸ਼ਾ! ਮਿਰੇ ਨੈਣਾਂ ਵਿੱਚੋਂ ਹੰਝੂ ਨਿਰੰਤਰ ਵਹਿ ਰਹੇ ਏਥੇ, ਤਿੱਖੇ ਸੀ...

Thursday, December 21, 2017

Choge Di Bhaal Vich - Bhajan Aadi

December 21, 2017
ਚੋਗੇ ਦੀ ਭਾਲ਼ ਵਿਚ ਜੋ ਪਰਵਾਸ ਕਰ ਗਏ ਪੰਛੀ! ਘਰ ਉਹ ਕਦੇ ਨਾ ਪਰਤੇ ਰਾਹਾਂ 'ਚ ਮਰ ਗਏ ਪੰਛੀ! ਇਕਵਾਰ ਮੁਸ਼ਕਿਲਾਂ ਤੋਂ ਜੋ ਵੀ ਨੇ ਡਰ ਗਏ ਪੰਛੀ! ਸੰਸਾਰ ਵਿੱਚ ਤਾਂ ਸ...

Tuesday, December 19, 2017

Gazal - Bhajan Aadi

December 19, 2017
ਤੁਸੀਂ ਖੇਤਾਂ ਦੇ ਪੁੱਤਰ ਹੋ ਕਦੇ ਨਾ ਖੁਦਕੁਸ਼ੀ ਕਰਨਾ! ਤੁਸੀੰ ਅਨਮੋਲ ਜੀਵਨ ਨੂੰ ਨਹੀਂ ਬਰਬਾਦ ਹੀ ਕਰਨਾ! ਤੁਸੀਂ ਸੋਚੋ ਇਥੇ ਜਗ ਤੋਂ ਤੁਹਾਡੇ ਜਾਣ ਤੋਂ ਮਗਰੋਂ, ਕਦੇ ਪਰਵ...

Sunday, December 17, 2017

Gazal - Bhajan Aadi

December 17, 2017
ਅਦਾਵਾਂ ਹੁਸਨ ਦੀਆਂ ਨੂੰ ਕੁਈ ਵੀ ਪੜ੍ਹ ਨਹੀਂ ਸਕਦਾ! ਹਵਾਵਾਂ ਚਲਦੀਆਂ ਏਥੇ ਕੁਈ ਵੀ ਫੜ ਨਹੀਂ ਸਕਦਾ! ਕਿਸੇ ਦੀ ਮੌਤ ਦੇ ਬਦਲੇ ਕੁਈ ਵੀ ਮਰ ਨਹੀਂ ਸਕਦਾ! ਇਥੇ ਜ਼ੁਲਫਾਂ ਦ...

Gazal - Bhajan Aadi

December 17, 2017
ਅਸਾਂਨੂੰ ਰੋੜ ਕੇ ਦਰਿਆ ਪਤਾ ਨਾ ਲੈ ਗਿਆ ਕਿੱਥੇ! ਅਸੀੰ ਹੋਏ ਜਦੋਂ ਬੇਘਰ ਪਲਾਂ ਵਿਚ ਲਹਿ ਗਿਆ ਇੱਥੇ! ਮੈੰ ਦਰਿਆ ਯੁੱਗਾਂ ਤੋ ਹੀ ਨਿਰੰਤਰ ਵਹਿ ਰਿਹਾ ਇੱਥੇ! ਸਦਾ ਚੱਲੋ ਨ...

Saturday, December 16, 2017

Shajna Hawan Vargi - Bhajan Aadi

December 16, 2017
ਤਿਰੀ ਚਾਲ ਸਜਣਾ ਹਵਾਵਾਂ ਦੇ ਵਰਗੀ! ਉਡਦੀਆਂ ਅੰਬਰੀੰ ਬਲਾਵਾਂ ਦੇ ਵਰਗੀ! ਤਿਰੀ ਜ਼ਿੰਦਗੀ ਬੇਵਫਾਵਾਂ ਦੇ ਵਰਗੀ! ਮਿਰੀਆਂ ਹਸੀਂ ਜੋ ਖ਼ਤਾਵਾਂ ਦੇ ਵਰਗੀ! ਜੋ ਮੈਨੂੰ ਤੈ...

Friday, December 15, 2017

Gazal - Bhajan Aadi

December 15, 2017
ਜ਼ਿੰਦਗੀ ਨੂੰ ਪਕੜਦੇ ਰਹਿ ਦੌੜ ਦੌੜ! ਫਾਂਸੀਆਂ ਤੇ ਲਟਕਦੇ ਰਹਿ ਦੌੜ ਦੌੜ! ਕੱਚ ਵਾਂਗੂ ਤਿੜਕਦੇ ਰਹਿ ਦੌੜ ਦੌੜ! ਜਾਨ ਹੱਕ ਤੋਂ ਛਿੜਕਦੇ ਰਹਿ ਦੌੜ ਦੌੜ! ਪਿਆਰ ਖ਼ਾਤਰ ਭਟ...

Thursday, December 14, 2017

Gazal - Bhajan Aadi

December 14, 2017
ਗੱਲ ਹੌਲ਼ੀ ਹੌਲ਼ੀ ਕਰਨਾ ਕੰਧਾਂ ਦੇ ਕੰਨ ਹੁੰਦੇ! ਦੰਡ ਹੈ ਕਜ਼ਾ ਦਾ ਭਰਨਾ ਕੰਧਾਂ ਦੇ ਕੰਨ ਹੁੰਦੇ! ਚੋਰੀ ਤਾਂ ਹੁੰਦੀ ਚੋਰੀ ਕੱਖ ਦੀ ਹੋਵੈ ਜਾਂ ਲੱਖ ਦੀ ; ਚੋਰੀੰ ਨਾ ਪਿ...

Wednesday, December 13, 2017

Rukhsar Osde - Bhajan Aadi

December 13, 2017
ਰੁਖ਼ਸਾਰ ਉਸਦੇ ਸੂਹੇ ਸੇਬਾਂ ਦੇ ਰੰਗ ਜਹੇ ਨੇ! ਮੁੱਖ ਵੇਖ ਚੰਦ ਸੂਰਜ ਸਿਰ ਨੂੰ ਝੁਕਾ ਰਹੇ ਨੇ! ਜੋਬਨ ਜਵਾਨੀ ਮਘਦੀ ਖਿੰਡਾ ਰਹੀ ਸ਼ਰਾਰੇ, ਹੁਣ ਆਸ਼ਕਾਂ ਘਰਾਂ ਵਿਚ ਬੰਕਰ ਬਣ...

Gazal - Bhajan Aadi

December 13, 2017
ਮੁਹੱਬਤ ਜਦ ਵੀ ਹੈ ਹੁੰਦੀ ਤਾਂ ਸ਼ਾਰੇਆਮ ਹੈ ਹੁੰਦੀ! ਪਲਾਂ ਵਿੱਚ ਜ਼ਿੰਦਗੀ ਫਿਰ ਤਾਂ ਕਿਸੇ ਦੇ ਨਾਮ ਹੈ ਹੁੰਦੀ! ਮੁਹੱਬਤ ਚੋਂ ਨਫ਼ਾ ਲਭਦੇ ਉਹ ਮੂਰਖ ਲੋਕ ਨੇ ਹੁੰਦੇ, ...