ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Sikander Thathian. Show all posts
Showing posts with label Sikander Thathian. Show all posts

Monday, June 20, 2022

ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ - ਸਿਕੰਦਰ ਠੱਠੀਆਂ

June 20, 2022
ਓਪਰੇ ਜਿਹੇ ਹਾਸੇ ਪਿੱਛੇ  ਕੀ ਜਾਣੇ ਕੋਈ ਤੂੰ ਵੀ ਬੜਾ ਰੋਇਆ ਤੇ ਮੈਵੀਂ ਬੜੀ ਰੋਈ  ਤੇਰੇ ਮੇਰੇ ਵਿਚ ਯਾਰਾ, ਫ਼ਰਕ ਨਾ  ਕੋਈ  ਮੇਰੇ ਨਾਲ ਹੋਈ,  ਓਹੀ ਤੇਰੇ ਨਾਲ ਹੋਈ  ਓਪਰੇ ...

Saturday, June 18, 2022

ਹਾਏ ਪੋਹ ਦਾ ਪਾਲਾ ਹਾੜ੍ਹ ਦਾ ਸਾੜਾ - ਸਿਕੰਦਰ ਠੱਠੀਆਂ

June 18, 2022
  ਹਾਏ ਪੋਹ ਦਾ ਪਾਲਾ, ਹਾੜ੍ਹ ਦਾ ਸਾੜਾ ਗਰੀਬ ਲਈ ਮਾੜਾ, ਕਿਧਰ ਨੂੰ ਜਾਵੇ ਕਿਸਮਤ ਤੇ ਹੱਸਦਾ, ਨਸੀਬ ਕੱਖ ਦਾ ਓਨਾਂ ਕੁ ਕਮਾਏ, ਓਨਾਂ ਕੁ ਹੀ ਖਾਵੇ। ਮੰਤਰੀਆਂ ਥੱਲੇ, ਮਹਿੰਗੀ...

Tuesday, June 14, 2022

ਪੰਛੀਆਂ ਨੂੰ ਕਦੇ ਪਾਣੀ ਨਹੀਂ ਸੀ ਪਿਆਇਆ - ਸਿਕੰਦਰ ਠੱਠੀਆਂ

June 14, 2022
  ਪੰਛੀਆਂ ਨੂੰ ਕਦੇ ਪਾਣੀ ਨਹੀਂ ਸੀ ਪਿਆਇਆ ਬਿੰਨ ਨਾਗਾ ਪਾਣੀ ਹੁਣ ਪਿਆਉਣ ਲੱਗ ਪਏ ਲਾਜ਼ਮੀ ਓਹ ਸਾਰੇ ਜੱਗ ਨਾਲੋਂ ਸੋਹਣੇ ਹੋਣੇ ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।...

Sunday, June 12, 2022

ਆਪਾਂ ਕੋਸ਼ਿਸ਼ ਕਰੀਏ ਸੋਚਣ ਦੀ - ਸਿਕੰਦਰ ਠੱਠੀਆਂ

June 12, 2022
  ਆਪਾਂ ਕੋਸ਼ਿਸ਼ ਕਰੀਏ ਸੋਚਣ ਦੀ ਕੀ ਸਵਾਰ ਲਿਆ ਕੀ ਵਿਗਾੜ ਲਿਆ ਰਾਤ ਲੰਮੀਆਂ ਤਾਣ ਕੇ ਕੱਟ ਲਈ ਦਿਨ ਭਟਕਣ ਵਿੱਚ ਗੁਜ਼ਾਰ ਲਿਆ। ਬਦਲ-ਬਦਲ ਸਰਕਾਰ ਬਣਾਉਂਦੇ ਹਾਂ ਸਿਆਸੀਆਂ ਖ਼...

Friday, June 10, 2022

ਮੈਂ ਚੁੰਮਦਾ ਹਾਂ ਉਹਦਿਆਂ ਹੱਥਾਂ ਨੂੰ - ਸਿਕੰਦਰ ਠੱਠੀਆਂ

June 10, 2022
 ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ ਕੋਈ ਖੋਟੀ ਨਹੀਂ ਸਾਰੀਆਂ ਖ਼ਰੀਆਂ ਨੇ ਮੈਂ ਚੁੰਮਦਾ ਹਾਂ ਉਹਦਿਆਂ ਹੱਥਾਂ ਨੂੰ ਵੀਣੀਆਂ ਵੰਗਾਂ ਦੇ ਨਾਲ ਭਰੀਆਂ ਨੇ ਸਾਡੇ ਦਿਲ ਵਿਚ ਸੱਧਰਾ...

Monday, June 6, 2022

ਜੇ ਇਸ਼ਕ ਨੇ ਤੈਨੂੰ ਲਾਇਆ ਚਾਟੇ - ਸਿਕੰਦਰ ਠੱਠੀਆਂ

June 06, 2022
  ਜੇ ਇਸ਼ਕ ਨੇ ਤੈਨੂੰ ਲਾਇਆ ਚਾਟੇ ਹੰਭ ਨਾ ਜਾਈਂ ਅਧੂਰੀ ਵਾਟੇ ਜਿਹੜਾ ਹੱਥੋਂ ਦਾਨ ਕਰਾਉਂਦਾ ਓਹੀਂ ਮੰਗਤੇ ਬਣਾਕੇ ਫੜਾਵੇ ਬਾਟੇ ਕਦੇ ਨਾ ਉਹਨੂੰ ਅਵਾਜ਼ਾਂ ਮਾਰਦਾ ਜੇ ਤੂੰ ਪਾ...

Saturday, June 4, 2022

ਹਿੰਦ ਪਾਕ ਦੀ ਵੰਡ ਖ਼ਬਰ ਪਈ ਕੰਨੀਂ - ਸਿਕੰਦਰ ਠੱਠੀਆਂ

June 04, 2022
  ਹਿੰਦ ਪਾਕ ਦੀ ਵੰਡ ਖ਼ਬਰ ਪਈ ਕੰਨੀਂ ਘੜੇ ਡਿੱਗ ਪਏ ਸਿਰਾਂ ਤੋਂ ਸੁਆਣੀਆਂ ਦੇ। ਉੱਚੀ ਉੱਚੀ ਧਾਹਾਂ ਮਾਰਨ ਲੱਗੀਆਂ ਰਿਸ਼ਤੇ ਬਣੇ ਸੀ ਦਰਾਣੀਆਂ ਜਠਾਣੀਆਂ ਦੇ। ਰਾਤ ਦੇ ਹਨੇਰੇ...

Friday, June 3, 2022

ਮਰਨ ਤੋਂ ਕੋਈ ਵਿਰਲਾ ਹੀ ਡਰਦਾ - ਸਿਕੰਦਰ ਠੱਠੀਆਂ

June 03, 2022
 ਮਰਨ ਤੋਂ ਕੋਈ ਵਿਰਲਾ ਹੀ ਡਰਦਾ ਹਰ ਕੋਈ ਸ਼ਹਾਦਤ ਨਹੀਂਂ ਜੇ ਭਰਦਾ ਇਸ਼ਕ ਦੀ ਲਾਗ ਲੱਗੀ ਜਿਸਨੂੰ  ਉਹੀਓ ਹਮੇਸ਼ਾਂ ਸੂਲੀ ਤੇ ਚੜ੍ਹਦਾ। ਸੁਫ਼ਨੇ ਚ, ਆਖਦੇ ਚੁਰਾਸੀ ਭੁੱਲੀ ਨਹੀ...

Saturday, May 28, 2022

Wednesday, May 25, 2022

ਓਪਰੇ ਜਿਹੇ ਓਹਨਾਂ‌ ਦੇ ਵਿਹਾਰ ਹੋ ਗਏ - ਸੁਖਰਾਜ ਠੱਠੀਆਂ

May 25, 2022
  ਓਪਰੇ ਜਿਹੇ  ਓਹਨਾਂ‌ ਦੇ  ਵਿਹਾਰ ਹੋ ਗਏ ਗ਼ਲਤਫਹਿਮੀ ਦਾ ਓਹ  ਸ਼ਿਕਾਰ ਹੋ ਗਏ। ਮਹਿਫਲਾਂ ਚ, ਮੋਹਰੇ ਹੋਕੇ ਬਹਿਣ ਵਾਲੜੇ ਸਲਾਮ‌ ਸਣੇ‌  ਵਾਹ-ਵਾਹ  ਕਹਿਣ ਵਾਲੜੇ ਸਮਝੇ ਨਹੀ...

Sunday, May 22, 2022

ਦੇਸੀ ਘਿਓ ਦੀ ਜੀ ਛੰਨੇ ਵਿਚ ਚੂਰੀ ਹੈ - ਸਿਕੰਦਰ ਠੱਠੀਆਂ ਅਮ੍ਰਿਤਸਰ

May 22, 2022
    ਦੇਸੀ ਘਿਓ ਦੀ ਜੀ ਛੰਨੇ ਵਿਚ ਚੂਰੀ ਹੈ ਕਹਾਣੀ ਪਿਆਰ ਦੀ ਪ੍ਰੀਤ ਬੜੀ ਗੂੜ੍ਹੀ ਹੈ ਸਲਾਮ ਕਰਾਂ ਉਹਦੇ ਮਿੱਠੇ ਜਿਹੇ ਹੁੰਗਾਰੇ ਨੂੰ ਹੁਣ ਹੀਰ ਲਾਜ਼ਮੀ‌ ਜਾਵੇਗੀ ਹਜ਼ਾਰੇ ਨੂ...

ਸਿਰ ਉੱਤੇ ਹੱਥ ਜਦੋਂ ਹੋਵੇ ਸਾਈਆਂ ਦਾ - ਸਿਕੰਦਰ ਪਿੰਡ ਠੱਠੀਆਂ ਅਮ੍ਰਿਤਸਰ

May 22, 2022
  ਸਿਰ ਉੱਤੇ  ਹੱਥ ਜਦੋਂ  ਹੋਵੇ ਸਾਈਆਂ ਦਾ ਅਚਨਚੇਤ ਸਾਥ ਮਿਲਦਾ ਰਾਹੀਆਂ ਦਾ ਲਾਵਾਂ ਫੇਰੇ  ਲੈਕੇ ਵੀ  ਤਲਾਕ  ਹੋ  ਜਾਂਦੇ ਰੂਹਾਂ ਵਾਲਾ ਰਿਸ਼ਤਾ  ਕਦੇ ਨਹੀਂ ਟੁੱਟਦਾ ਸਦਾ ਮ...