Naa Mera Shuhel - Ashfar Shuhel
Sheyar Sheyri Poetry Web Services
December 12, 2017
ਨਾਂਅ ਮੇਰਾ ਮਾਪਿਆਂ ਨੇ, ਰੱਖਿਆ ਸੁਹੇਲ ਏ। ਹਾਕੀ-ਫੁੱਟਬਾਲ, ਮੇਰੀ ਮਰਜ਼ੀ ਦਾ ਖੇਲ੍ਹ ਏ। ਰਹਿੰਨਾ ਮੈਂ ਲਾਹੌਰ ਵਿਚ ਜਿਹੜਾ ਮਸ਼ਹੂਰ ਏ। ਧੁੰਮ ਇਹਦੀ ਦੁਨੀਆ 'ਚ, ਪਈ ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )