ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Punjabi Kavita. Show all posts
Showing posts with label Punjabi Kavita. Show all posts

Wednesday, June 4, 2025

Monday, June 20, 2022

ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ - ਸਿਕੰਦਰ ਠੱਠੀਆਂ

June 20, 2022
ਓਪਰੇ ਜਿਹੇ ਹਾਸੇ ਪਿੱਛੇ  ਕੀ ਜਾਣੇ ਕੋਈ ਤੂੰ ਵੀ ਬੜਾ ਰੋਇਆ ਤੇ ਮੈਵੀਂ ਬੜੀ ਰੋਈ  ਤੇਰੇ ਮੇਰੇ ਵਿਚ ਯਾਰਾ, ਫ਼ਰਕ ਨਾ  ਕੋਈ  ਮੇਰੇ ਨਾਲ ਹੋਈ,  ਓਹੀ ਤੇਰੇ ਨਾਲ ਹੋਈ  ਓਪਰੇ ...

Saturday, June 18, 2022

ਹਾਏ ਪੋਹ ਦਾ ਪਾਲਾ ਹਾੜ੍ਹ ਦਾ ਸਾੜਾ - ਸਿਕੰਦਰ ਠੱਠੀਆਂ

June 18, 2022
  ਹਾਏ ਪੋਹ ਦਾ ਪਾਲਾ, ਹਾੜ੍ਹ ਦਾ ਸਾੜਾ ਗਰੀਬ ਲਈ ਮਾੜਾ, ਕਿਧਰ ਨੂੰ ਜਾਵੇ ਕਿਸਮਤ ਤੇ ਹੱਸਦਾ, ਨਸੀਬ ਕੱਖ ਦਾ ਓਨਾਂ ਕੁ ਕਮਾਏ, ਓਨਾਂ ਕੁ ਹੀ ਖਾਵੇ। ਮੰਤਰੀਆਂ ਥੱਲੇ, ਮਹਿੰਗੀ...

Friday, June 17, 2022

Thursday, June 16, 2022

ਮੁਰਦਿਆਂ ਦੇ ਸ਼ਹਿਰ ਚ - ਗਿੰਦਰ_ਗੁਰੂਸਰੀਆ

June 16, 2022
  ਮੁਰਦਿਆਂ ਦੇ ਸ਼ਹਿਰ ਚ ਜ਼ਿੰਦਗੀ ਤੇ ਕਿਤਾਬ ਲਿਖ ਰਿਹਾ ਹਾਂ, ਮੈਂ ਗਮਾਂ ਦੇ ਮੌਸਮਾਂ ਚ ਖੁਸ਼ੀਆਂ ਦਾ ਹਿਸਾਬ ਲਿਖ ਰਿਹਾ ਹਾਂ, ਭਗਵਿਆਂ ਦੇ ਜਲੂਸ ਚ ਮੈਂ ਲਹਿੰਦਾ ਹਿਜ਼ਾਬ ਲ...

ਪਤਾ ਨਹੀਂ ਲੱਗਦਾ ਆਪਣੇ ਕਿਹੜੇ - ਪਰਵੀਨ ਕੌਰ ਸਿੱਧੂ

June 16, 2022
  ਕਸਮਾਂ ਖਾ ਕੇ ਉਹ ਮੁੱਕਰ ਜਾਂਦੇ! ਯਾਰ ਕਹਿ ਕੇ ਗ਼ਦਾਰੀ ਕਰ ਜਾਂਦੇ। ਪਤਾ ਨਹੀਂ ਲੱਗਦਾ ਆਪਣੇ ਕਿਹੜੇ! ਲੋੜ ਪੈਣ 'ਤੇ ਸਕੇ ਵੀ ਛੱਡ ਜਾਂਦੇ। ਰੋਟੀ ਆਪਣੀ ਸੇਕਣ ਦੇ ਲਈ ...

Wednesday, June 15, 2022

ਹਵਾ ਵਿੱਚ ਜ਼ਹਿਰ ਹੱਸ ਕੇ ਘੋਲ਼ ਸਕਦੇ ਉਹ - ਜਗਜੀਤ ਗੁਰਮ

June 15, 2022
ਹਵਾ ਵਿੱਚ ਜ਼ਹਿਰ ਹੱਸ ਕੇ ਘੋਲ਼ ਸਕਦੇ ਉਹ ਸਿਵਾ ਵੋਟਾਂ ਲਈ ਵੀ ਫੋਲ ਸਕਦੇ ਉਹ। ਸਦਾ ਮੂਰਖ਼ ਸਮਝ ਸਾਨੂੰ ਚਲੇ ਜਾਂਦੇ ਮਦਦ ਲੈ ਧੰਨਵਾਦ ਵੀ ਬੋਲ ਸਕਦੇ ਉਹ। ਨਜ਼...

Tuesday, June 14, 2022

ਜੋ ਗੁਜ਼ਰ ਚੁੱਕੈ ਤੂੰ ਬਹਿਕੇ ਓਸਦਾ ਕਰ ਸ਼ੋਕ ਨਾ - ਪ੍ਰੀਤ ਲੱਧੜ

June 14, 2022
  ਜੋ  ਗੁਜ਼ਰ  ਚੁੱਕੈ, ਤੂੰ  ਬਹਿਕੇ  ਓਸਦਾ  ਕਰ  ਸ਼ੋਕ ਨਾ।  ਚੱਲ  ਨਦੀ  ਦੇ ਵਾਂਗ ਤੂੰ  ਅਪਣੇ  ਵਹਾਅ ਨੂੰ ਰੋਕ ਨਾ।  ਮਹਿਕ  ਦਾ  ਬਣਨੈ  ਵਪਾਰੀ  ਜੇ, ਸਲੀਕਾ  ਸਿੱਖ ਲੈ...

ਪੰਛੀਆਂ ਨੂੰ ਕਦੇ ਪਾਣੀ ਨਹੀਂ ਸੀ ਪਿਆਇਆ - ਸਿਕੰਦਰ ਠੱਠੀਆਂ

June 14, 2022
  ਪੰਛੀਆਂ ਨੂੰ ਕਦੇ ਪਾਣੀ ਨਹੀਂ ਸੀ ਪਿਆਇਆ ਬਿੰਨ ਨਾਗਾ ਪਾਣੀ ਹੁਣ ਪਿਆਉਣ ਲੱਗ ਪਏ ਲਾਜ਼ਮੀ ਓਹ ਸਾਰੇ ਜੱਗ ਨਾਲੋਂ ਸੋਹਣੇ ਹੋਣੇ ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।...

Monday, June 13, 2022

ਜਿੰਦਗੀ ਦਾ ਦਿਨ ਰੋਜ ਹੀ ਘਟਦਾ ਵੇਖਿਓ ਕਿਤੇ ਕੈਲੰਡਰ - Dilraj Singh Dardi

June 13, 2022
 ਜਿੰਦਗੀ ਦਾ ਦਿਨ ਰੋਜ ਹੀ ਘਟਦਾ ਵੇਖਿਓ ਕਿਤੇ ਕੈਲੰਡਰ  ਖਾਲੀ ਹੱਥੀਂ ਤੁਰ ਗਿਆ ਦੁਨੀਆ ਜਿੱਤਣ ਆਇਆ ਸਿਕੰਦਰ ਮੇਰੇ ਵਿਰੁੱਧ ਹੀ ਫੈਂਸਲਾ ਕੀਤਾ ਹਰ ਕਿਸੀ ਅਦਾਲਤ ਨੇ  ਲੱਗਦਾ ਮ...

ਇੱਕ ਜਿੱਤ ਲਈ ਸੋ ਵਾਰੀ ਹਰਨਾ - Dilraj Singh Dardi

June 13, 2022
  ਇੱਕ ਜਿੱਤ ਲਈ ਸੋ ਵਾਰੀ ਹਰਨਾ  ਝੂਠ ਹੈ ਜੀਣਾ ਤੇ ਸੱਚ ਹੈ ਮਰਣਾ  ਹੱਕ ਦੇ ਬਦਲੇ ਡੰਡੇ ਹੀ ਮਿਲਣੇ  ਜਦੋ ਕਿਸਾਨਾਂ ਲਾਉਣਾ ਧਰਨਾ  ਤੂੰ ਵੀ ਨੇਤਾ ਬਣ ਜਾਵੇਂਗਾ ਬਾਪੂ  ਝੂਠ ...

Sunday, June 12, 2022

ਆਪਾਂ ਕੋਸ਼ਿਸ਼ ਕਰੀਏ ਸੋਚਣ ਦੀ - ਸਿਕੰਦਰ ਠੱਠੀਆਂ

June 12, 2022
  ਆਪਾਂ ਕੋਸ਼ਿਸ਼ ਕਰੀਏ ਸੋਚਣ ਦੀ ਕੀ ਸਵਾਰ ਲਿਆ ਕੀ ਵਿਗਾੜ ਲਿਆ ਰਾਤ ਲੰਮੀਆਂ ਤਾਣ ਕੇ ਕੱਟ ਲਈ ਦਿਨ ਭਟਕਣ ਵਿੱਚ ਗੁਜ਼ਾਰ ਲਿਆ। ਬਦਲ-ਬਦਲ ਸਰਕਾਰ ਬਣਾਉਂਦੇ ਹਾਂ ਸਿਆਸੀਆਂ ਖ਼...

ਜੀਵਨ ਦੇ ਰੰਗਾਂ ਦਾ ਬੜਾ ਸਤਿਕਾਰ ਕਰਦਾ ਹਾਂ - ਕੁਲਦੀਪ ਸਿੰਘ "ਦਰਾਜ਼ਕੇ "

June 12, 2022
  ਜੀਵਨ ਦੇ ਰੰਗਾਂ ਦਾ ਬੜਾ ਸਤਿਕਾਰ ਕਰਦਾ ਹਾਂ, ਹਰ ਰੰਗ ਵਿੱਚ ਜ਼ਿੰਦਗੀ ਨੂੰ ਸਵੀਕਾਰ ਕਰਦਾ ਹਾਂ ਜਿੰਦ ਬੇਸ਼ੱਕ ਕੰਡਿਆਂ ਨੇ ਜ਼ਖਮੀ ਕਰ ਦਿੱਤੀ ਏ,  ਐਪਰ ਮੈਂ ਫੁੱਲਾਂ ਨੂੰ ਅੱਜ...

Friday, June 10, 2022

ਸਮਝੌਤੇ 'ਚ ਮਿਲੀ ਕੁਰਸੀ ਨਹੀਂ ਹੁੰਦੀ - ਅਮਰਦੀਪ ਸਿੰਘ ਗਿੱਲ

June 10, 2022
 ਸੂਰਮਗਤੀ ਦਾ ਸ਼ਾਸ਼ਤਰ ! ........................... ਸੂਰਮੇ ਦੰਭੀ ਨਹੀਂ ਹੁੰਦੇ ਸੂਰਮੇ ਚਾਲਾਕ ਨਹੀਂ ਹੁੰਦੇ ਸੂਰਮੇ ਮਾਸੂਮ ਹੁੰਦੇ ਨੇ ਸੂਰਮੇ ਭੋਲੇ ਹੁੰਦੇ ਨੇ ! ਸੂਰਮ...

ਬਾਪੂ ਨੇ ਕਿਹਾ ਸੀ - ਅਮਰਦੀਪ ਸਿੰਘ ਗਿੱਲ

June 10, 2022
  ਬਾਪੂ ਨੇ ਕਿਹਾ ਸੀ ; ਸਾਡੇ ਕੋਲ ਉਦਾਸ ਹੋਣ ਦਾ  ਸਮਾਂ ਨਹੀਂ ,  ਸਾਡੇ ਕੋਲ ਨਿਰਾਸ਼ ਹੋਣ ਦੀ  ਵਿਹਲ ਨਹੀਂ । ਨਹੀਂ ਤਾਂ  ਅਸੀਂ ਕਿਹੜਾ ਪੱਥਰਾਹਟ ਹਾਂ ! ਅਸੀਂ ਕਿਹੜਾ  ਪਠਾ...