ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Harjinder Bal. Show all posts
Showing posts with label Harjinder Bal. Show all posts

Monday, June 13, 2022

ਜਿਨ੍ਹਾਂ ਨੂੰ ਖਾ ਗਏ ਸਕਤੇ : ਹਰਜਿੰਦਰ ਬੱਲ

June 13, 2022
  ਜਿਨ੍ਹਾਂ ਨੂੰ ਖਾ ਗਏ ਸਕਤੇ, ਉਨ੍ਹਾਂ ਸਤਰਾਂ ਦਾ ਕੀ ਕਰੀਏ? ਜੋ ਮਤਲੇ ਤੋਂ ਅਗਾਂਹ ਨਹੀਂ ਤੁਰਦੀਆਂ, ਗ਼ਜ਼ਲਾਂ ਦਾ ਕੀ ਕਰੀਏ? ਸਮਝ ਕੋਈ ਵੀ ਨੲ੍ਹੀਂ ਆਉਂਦੀ, ਕੋਈ ਤਾਂ ਦੱਸਿਓ ...

Wednesday, August 21, 2019

ਕਦੇ ਇਹ ਰੋਲ਼ਦੈ ਥਲ ਵਿਚ ਕਦੇ ਬੇਲੀਂ ਰੁਲ਼ਾ ਦਿੰਦੈ - ਹਰਜਿੰਦਰ ਬੱਲ

August 21, 2019
ਕਦੇ ਇਹ ਰੋਲ਼ਦੈ ਥਲ ਵਿਚ, ਕਦੇ ਬੇਲੀਂ ਰੁਲ਼ਾ ਦਿੰਦੈ। ਨਸ਼ਾ ਹੀ ਇਸ਼ਕ ਦਾ ਐਸਾ ਹੈ ਜੋ ਸੁਧ-ਬੁਧ ਗੁਆ ਦਿੰਦੈ। ਕਦੇ ਉਹ ਹੱਸਦਾ ਸੀ ਤਾਂ ਚੁਫ਼ੇਰਾ ਮਹਿਕ ਉੱਠਦਾ ਸੀ, ਮਗਰ ਸੁਣਿਐ...

Tuesday, December 19, 2017

Gazal - Harjinder Bal

December 19, 2017
ਮੇਰੇ ਦਿਲਬਰ ਨੇ ਵੇਖੋ ਪਿਆਰ ਦਾ ਕੇਹਾ ਸਿਲਾ ਦਿੱਤਾ। ਮੇਰਾ ਦਿਲ ਤੋੜਿਆ ਖ਼ੁਦ ਹੀ ਤੇ ਆਪੇ ਹੌਸਲਾ ਦਿੱਤਾ। ਕਰਾਂ ਕਿੱਦਾਂ ਨਿਤਾਰਾ ਦੋਸਤਾਂ ਤੇ ਦੁਸ਼ਮਣਾਂ ਦਾ ਮੈਂ ? ਲਗਾਏ ...

Monday, December 18, 2017

Tare Muk Gey - Harjinder Bal

December 18, 2017
ਦੂਰ ਰਹਿ ਗਏ ਸਵੇਰੇ, ਸਾਡੇ ਡੋਲ ਗਏ ਨੇ ਜੇਰੇ ਰੋ ਰੋ ਅੱਖੀਆਂ 'ਚੇਂ ਅੱਥਰੂ ਵੇ ਸਾਰੇ ਮੁੱਕ ਗਏ ਸਾਡੇ ਅੰਬਰਾਂ ਤੋਂ ਚੰਨ ਤਾਂ ਕੀ ਤਾਰੇ ਮੁੱਕ ਗਏ ਅਸੀਂ ਸਿਖਰਾਂ ਦੇ ...

Maar Shadeya - Harjinder Bal

December 18, 2017
ਮਾਰ ਛੱਡਿਆ ਈ ਤੇਰੀਆਂ ਜੁਦਾਈਆਂ ਵੇ ਕਿਸੇ ਸੁਣੀਆਂ ਨਾ ਸਾਡੀਆਂ ਦੁਹਾਈਆਂ ਵੇ ਅਸੀਂ ਤੇਰੀਆਂ ਰਾਹਾਂ ਦੇ ਵਿਚ ਸੋਹਣਿਆਂ ਵੇ ਖੜੇ ਖੜੇ ਰੁੱਖ ਹੋ ਗਏ ਆਪੇ ਰੋਏ ਦਿੱਤੇ ਆਪੇ ...

Podi Bna Sanu - Harjinder Bal

December 18, 2017
ਪੌੜੀ ਬਣਾ ਸਾਨੂੰ ਜਿਹੜੇ ਬੈਠੇ ਜੋ ਟੀਸੀਆਂ 'ਤੇ, ਜਦ ਲੰਘਦੇ ਅਜ ਕੋਲ ਦੀ ਪਹਿਚਾਣਦੇ ਨਹੀਂ ਉਹ। ਬੁੱਕਲ 'ਚ ਮੈਂ ਜਿਹੜੇ ਲੁਕਾ ਬੋਟਾਂ ਦੇ ਵਾਂਗ ਪਾਲੇ, ਮਿਲਦੇ...

Saturday, November 18, 2017

Jindgi Da Saaz - Harjinder Bal

November 18, 2017
ਜ਼ਿੰਦਗੀ ਦਾ ਸਾਜ਼ ਲਗਦੈ ਬੇਸੁਰਾ ਤੇਰੇ ਬਗ਼ੈਰ। ਜਾਪੇ ਜਿਉਂ ਸਾਰਾ ਜਹਾਂ ਉੱਜੜ ਗਿਆ ਤੇਰੇ ਬਗ਼ੈਰ। ਹੁਣ ਮਨਾਉਣੈ ਕਿਸਨੇ, ਮੈਂ ਵੀ ਰੁੱਸਣੈ ਕਿਸ ਨਾਲ ਹੁਣ, ਕਿਸਨੇ ਕਹਿਣ...

Thursday, November 16, 2017

Poem - Harjinder Bal

November 16, 2017
ਜ਼ੁਲਮ ਸਿਤਮ ਨੂੰ ਠੱਲ ਵੇ ਰੱਬਾ! ਕੋਈ ਫ਼ਰਿਸ਼ਤਾ ਘੱਲ ਵੇ ਰੱਬਾ! ਕੋਈ ਫ਼ਰਿਸ਼ਤਾ ਘੱਲ ਵੇ ਰੱਬਾ! ਉਧੜੀ ਜਾਂਦੀ ਖੱਲ ਵੇ ਰੱਬਾ! ਉਧੜੀ ਜਾਂਦੀ ਖੱਲ ਵੇ ਰੱਬਾ! ਕੋਈ ਨਾ ਸੁਣਦ...

Tuesday, November 14, 2017

Kida Kra Beyan - Harjinder Bal

November 14, 2017
ਕਿੱਦਾਂ ਕਰਾਂ ਬਿਆਨ ਵੇ ਢੋਲਾ। ਤੂੰ ਏਂ ਮੇਰੀ ਜਾਨ ਵੇ ਢੋਲਾ। ਤੂੰ ਏਂ ਮੇਰੀ ਜਾਨ ਵੇ ਢੋਲਾ। ਮੈਂ ਤੈਥੋਂ ਕੁਰਬਾਨ ਵੇ ਢੋਲਾ। ਮੈਂ ਤੈਥੋਂ ਕੁਰਬਾਨ ਵੇ ਢੋਲਾ। ਤੂੰ ...