Saggi Full - Rikki Baba Bakala
Sheyar Sheyri Poetry Web Services
November 20, 2017
ਨਾ ਸੱਗੀ ਫੁੱਲ ਦਿਸਣ ਸਿਰਾਂ 'ਤੇ, ਨਾ ਹੀ ਦਿਸਦੇ ਛਮਲੇ, ਸੱਭਿਆਚਾਰ ਦਾ ਵੱਜ ਗਿਆ ਵਾਜ਼ਾ, ਤੁਰ ਗਏ ਮਾਣਕ,ਯਮਲੇ, ਤੂੰਬੀ,ਕਾਟੋ,ਢੱਡ,ਸਰੰਗੀ, ਢੋਲਕ,ਚਿਮਟਾ,ਛੈਣੇ, ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )