ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

Kudi Mohabat - Buta Ram Bhagat

January 13, 2018
ਤੂੰ ਹੀ ੲੇ ਓਹ ਕੁੜੀ ਮੁਹਬੱਤ ਹੁਣ ਮੇਰਾ ਦੱਸਣ ਨੂਂ ਜੀਹ ਨਹੀ ਕਰਦਾ ਹੁਣ ਤੇਰੇ ਬਾਰੇ ਕੁਝ ਬੋਲਿਅਾ ਨਾ ਜਾਵੇ ਚੁਪ ਦਾ ਜਾਮ ਚੱਖਣ ਨੂਂ ਜੀਹ ਨਹੀ ਕਰਦਾ! ਹੁਣ ਜੀਹ ਚਾਅਦਾ...

Kaka Jeeve Teri Maa - Manmohan Kaur

January 13, 2018
ਸਿਦਕ! ਫੁੱਲੜੇ ਚੁੱਗਾ, ਕਾਕਾ ਜੀਵੇ ਤੇਰੀ ਮਾਂ। ਕਾਕਾ ਲੈ ਆ ਘਿਓ , ਕਾਕਾ ਜੀਵੇ ਤੇਰਾ ਪਿਓ। ਕਾਕਾ ਖਵਾ ਸਾਨੂੰ ਖੀਰ, ਕਾਕਾ ਜੀਵੇ ਤੇਰਾ ਵੀਰ। ਕਾਕਾ ਦੇ ਮੈਨੂੰ ਚਾਬੀ...

Tere Moh Vich Bhije - Pooja Jalandhry

January 13, 2018
ਤੇਰੇ ਮੋਹ ਵਿੱਚ ਭਿੱਜੇ ਸੱਜਣਾ ਵੇ ਅਸੀ ਹੰਝੂ ਖਾਰਿਅਾ ਜੋਗੇ ਰਹਿ ਗੲੇ ਕਦੇ ਰੱਜ ਨਾ ਹੰਢਾੲੀਅਾ ਸਹੇਜਾ ਵੇ ਅਸੀ ਤਾਰਿਅਾ ਜੋਗੇ ਰਹਿ ਗੲੇ! ਮੁਖ ਤੇਰਾ ਵਹਿੰਦਿਅਾ ਦੀ ਸ਼ਾਮ...

ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ -Bhajan Aadi

January 13, 2018
ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ! ਐ ਖ਼ੁਦਾ ਤੇਰੀ ਖ਼ੁਦਾਈ ਬੰਦਗੀ ਨੂੰ ਪੀ ਗਿਆ! ਪੀਣ ਨੂੰ ਤਾਂ ਬਹੁਤ ਕੁਝ ਸੀ ਜ਼ਹਿਰ ਏਥੇ ਨਾ ਮਿਲੀ, ਖ਼ੁਦਕੁਸ਼ੀ ਦੇ ਵਾਸਤ...

Friday, January 12, 2018

Uljhan Ta Bahot Ne - Kaur Surinder

January 12, 2018
ਉਲਝਣਾਂ ਤਾਂ ਬਹੁਤ ਨੇ ਪਰ ਮੈਂ ਸੁਲਝਾ ਲੈਂਦੀ ਹਾਂ। ਬੋਲਦਾ ਏ ਜਦੋਂ ਉਹ ਉੱਚੇ ਸੁਰ ਵਿਚ ਮੈ ਸਿਰਫ ਸਿਰ ਹਿਲਾ ਦਿੰਦੀ ਹਾਂ। ਗੱਲ ਗੱਲ ਤੇ ਜਦੋਂ ਮਿਹਣਾ ਮਿਲਦਾ ਏ ਮੈ...

Gazal - Pali Khadim

January 12, 2018
ਰਾਗੀ ਢਾਡੀ ਸੱਥਾਂ ਵਿਚ ਗਾਉਣ ਕੋਰੜਾ। ਵੇਖੋ ਓਹੀ ਲੱਗਿਆਂ ਬਣਾਉਣ ਕੋਰੜਾ। ਕੋਰੜਾ ਹੈ ਛੰਦ ਬੜਾ ਸੌਖਾ ਮਿੱਤਰੋ। ਐਵੇ ਬਸ ਜਾਪੇ ਥੋਨੂੰ ਔਖਾ ਮਿੱਤਰੋ। ਇਹਨੂੰ ਕਵੀ ਵਰਣਿਕ...

Gazal - Bhajan Aadi

January 12, 2018
ਤੇਰਾ ਚਾਨਣ ਚਾਰ ਚੁਫੇਰੇ! ਗਾਇਬ ਹੋਏ ਪਰਛਾਂਵੇ ਮੇਰੇ! ਸਾਡੇ ਕਰਦੇ ਦੂਰ ਹਨੇਰੇ! ਮੋੜ ਦੇ ਸਾਡੇ ਸੁਰਖ਼ ਸਵੇਰੇ! ਜੇਕਰ ਤੇਰੇ ਜ਼ੁਲਮ ਘਨੇਰੇ! ਸਾਡੇ ਵੀ ਨੇ ਪਰਬਤ ਜ਼ੇਰੇ...

Nafrat Hatho Mohabat Hari - Binder Jaan

January 12, 2018
ਨਫ਼ਰਤ ਹੱਥੋਂ ਮੌਹੱਬਤ ਹਾਰੀ ਮਨ ਹੋੲਿਅਾ ਤਦ ਭਾਰੀ ਨਾ ਮੁੱਕਦੀ ਦੀਸੀ ਜਾਤ ਪਾਤ ਨਾ ਧਰਮਾ ਵਾਲੀ ਬਿਮਾਰੀ ਬੰਦੇ ਦੀਆਂ ਹਵਸਾਂ ਤੇ ਮਿਟਦੀ ਵੇਖੀ ਅੱਜ ਦੀ ਨਾਰੀ ਘੁੱਟਦੀ ...

ਮੈਨੂੰ ਮੱਲੋ ਮੱਲੀ ਅਾਪਣੀ ਬਣਾੳੁਣ ਨੂੰ ਫਿਰੇ - Pooja Jalandhry

January 12, 2018
ਮੈਨੂੰ ਮੱਲੋ ਮੱਲੀ ਅਾਪਣੀ ਬਣਾੳੁਣ ਨੂੰ ਫਿਰੇ ਨੀ ਮੁੰਡਾ ਸੋਨੇ ਵਿੱਚ ਮੈਨੂੰ ਨੀ ਮੜਾੳੁਣ ਨੂੰ ਫਿਰੇ! ਕਦੇ ਮੈਨੂੰ ਕਹਿਦਾ ਤੂੰ ਮੇਰੀ ਹੀਰ ਬੰਣਜਾ ਕਦੇ ਮੈਨੂੰ ਕਹਿਦਾ ਮੇਰ...