ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, January 12, 2018

Sanu Berhe Inj Sajhaea - Buta Ram Bhagat

ਸਾਨੂੰ ਬਿਰਹਾ ੲਿੰਜ ਸੱਜਾੲਿਅਾ
ਜਿਵੇ ਸਜਾੲੇ ਕੋੲੀ ਪੰਧ
ਅਸੀ ਕਰਜੋੲੀ ਬਿਰਹੇ ਦੇ
ਸੁਖਾਂ ਮਾਰ ਲੲੀੲੇ ਕੰਧ!
ਸਾਡੇ ਨੱਕਸ਼ੋ ਨੁਹਾਰ ਸਜਾੲੇ
ੲਿੰਜ ਬਿਰਹੇ ਨੇ
ਸਾਡੇ ਹੱਥ ਵਿੱਚ ਕਾਸੇ
ਰੋਜ ਚੜਾੲੀੲੇ ਨੱਵੇ ਚੰਦ!
ਅਸੀ ਫਿੱਟੇ ਹੋੲੇ ਦੁਧ
ਗੁਵਾੲੀ ਬੈਠੇ ਹਾ ਜੀ ਸੁਧ
ਅਸੀ ਨਕਾਮੀਅਾ ਦੇ ਭਿੱਜੇ
ਅੈਵੇ ਵੇਖੀ ਜਾੲੀੲੇ ਮੰਦ!
ਓਹ ਵੇਖ ਤਾ ਸਹੀ
ਕਿੰਜ ਸੁਰਜ ਹੋ ੳੁਘਿਅਾ
ਮੇਰੇ ਨੈਣਾ ਦੇ ਝੋਰਖਿਅਾ ਦਾ
ਕਿੰਜ ਹੈ ਪਤਾਲ ਸੁਜਿਅਾ!
ੲਿੱਕ ਯਾਰ ਦੇ ਸ਼ੋਕੀਨ
ਦੁਜੇ ਚਾਓ ਤਿਰਹਾੲੇ
ਲੋਕੀ ਪਾ ਲਹਿੰਦੇ ਨੇ ਮਸੀਹ
ਸਾਨੂੰ ਜੋ ਕਦੇ ਲੱਭਿਅਾ!
ਅਸੀ ਦਾਸਾ ਦੇ ਦਾਸ ਹਾਂ
ਨਾ ਮੂਸਾ ਜਹੇ ਹੋੲੇ
ਸਾਨੂੰ ਮਿਲਿਅਾ ਨਾ ਨੱਬੀ
ਸੀਸ ਹਰ ਥਾ ਜਾਕੇ ਚੁਕਿਅਾ! ਬੀ ਅਾਰ ਸੰਤਾਪੀ
ਪੀੜਾ ਦੇ ਛਰਾਟੇ ਚੋਂ ੧੨ ੧੨-੧-੧੮ ਜੈ ਸ਼ਿਵ ਬੱਟਾਲਵੀ ਦੋਸਤੋ

No comments:

Post a Comment