ਮੈਨੂੰ ਮੱਲੋ ਮੱਲੀ ਅਾਪਣੀ ਬਣਾੳੁਣ ਨੂੰ ਫਿਰੇ
ਨੀ ਮੁੰਡਾ ਸੋਨੇ ਵਿੱਚ ਮੈਨੂੰ ਨੀ ਮੜਾੳੁਣ ਨੂੰ ਫਿਰੇ!
ਕਦੇ ਮੈਨੂੰ ਕਹਿਦਾ ਤੂੰ ਮੇਰੀ ਹੀਰ ਬੰਣਜਾ
ਕਦੇ ਮੈਨੂੰ ਕਹਿਦਾ ਮੇਰੀ ਤਕਦੀੲ ਬੰਣਜਾ
ਨੀ ਓਹ ਸੁਤਾ ਹੋੲਿਅਾ ੲਿੱਸ਼ਕ ਜੱਗਾੳੁਣ ਨੂੰ ਫਿਰੇ
ਨੀ ਮੁੰਡਾ ਸੋਨੇ ਵਿੱਚ ਮੈਨੂੰ ਨੀ ਮੱੜਾੳੁਣ ਨੂੰ ਫਿਰੇ!
ਸਾਰੇ ਕਿੱਲੇ ਤੇਰੇ ਨਾਂਮ ਲਾਦੁ ਸੋਹਣੀੲੇ
ਕੱਲੀ ਕੱਲੀ ਰੀਝ ਤੇਰੀ ਭੁਗਾੳੁਦੀ ਸੋਹਣੀੲੇ
ਨੀ ਓਹ ਹਰ ਗੱਲੇ ਮੇਥੋ ਜੀ ਕਹਾੳੁਣ ਨੂੰ ਫਿਰੇ
ਨੀ ਮੁੰਡਾ ਸੋਨੇ ਵਿੱਚ ਸਾਰੀ ਮੈਨੂੰ ਨੀ ਮੱੜਾੳੁਣ ਨੂੰ ਫਿਰੇ!
ਲੇਖਾ ਵਿੱਚ ਮੈਨੂੰ ਓਹ ਲਿਖਾੲੀ ਫਿਰਦਾ
ਜਾਨੋ ਵੱਧ ਸੋਹਣਾ ਮੈਨੂੰ ਚਾੲੀ ਫਿਰਦਾ
ਨੀ ਮੈਂ ਬੰਣਾਂ ਵੰਝਲੀ ਹੋਠੀ ਮੈਨੂੰ ਲਾੳੁਣ ਨੂੰ ਫਿਰੇ
ਨੀ ਮੁੰਡਾ ਸੋਨੇ ਵਿੱਚ ਸਾਰੂ ਮੈਨੂੰ ਮੱੜਾੳੁਣ ਨੂੰ ਫਿਰੇ! ਪੂਜਾ ਭਗਤ
ਕਰਮਾਂ ਦੀ ਮਹਿੰਦੀ ਚੋਂ ੪੫ ੧੨-੧-੧੮ Buta ram santapi ਕਵਿਤਾ ਨੰ:੨੪੫
No comments:
Post a Comment