ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

Tere Moh Vich Bhije - Pooja Jalandhry

ਤੇਰੇ ਮੋਹ ਵਿੱਚ ਭਿੱਜੇ ਸੱਜਣਾ
ਵੇ ਅਸੀ ਹੰਝੂ ਖਾਰਿਅਾ ਜੋਗੇ ਰਹਿ ਗੲੇ
ਕਦੇ ਰੱਜ ਨਾ ਹੰਢਾੲੀਅਾ ਸਹੇਜਾ
ਵੇ ਅਸੀ ਤਾਰਿਅਾ ਜੋਗੇ ਰਹਿ ਗੲੇ!
ਮੁਖ ਤੇਰਾ ਵਹਿੰਦਿਅਾ ਦੀ ਸ਼ਾਮ ਅਾ ਜਾਦੀ ੲੇ
ਤੇਰੀ ਬੇਵਫਾੲੀ ਦੇ ੲਿਲਜਾਮ ਲਾਅ ਜਾਦੀ ੲੇ!
ਅਸੀ ਹਰ ਦਰ ਦੇ ਠੁਕਰਾੲੇ ਸੱਜਣਾ
ਵੇ ਸੁੰਨੇ ਚੁਬਾਰਿਅਾ ਜੋਗੇ ਰਹਿ ਗੲੇ!
ਹੱਦੋ ਵੱਧ ਕੀਤਾ ਸੀ ਤੈਨੂੰ ਪਿਅਾਰ ਹਾਣੀਅਾ
ਖਾ ਬੈਠੇ ਹਾਂ ਨਸੀਬਾ ਹੱਥੋ ਮਾਰ ਹਾਣੀਅਾ
ਵੇ ਅਸੀ ਹੱਸ ਛੱਡ ਤੱਖਤੇ ਹਜਾਰੇ
ਨੈਣਾ ਮਾਰਿਅਾ ਜੋਗੇ ਰਹਿ ਗੲੇ!
ਮੇਰਾ ਹੀ ਅਤੀਤ ਮੈਨੂੰ ਸੌਂਣ ਨਹੀਓ ਦੇਂਦਾਂ ਵੇ
ਰੋਸਾ ਤੇਰਾ ਹਾਣੀਅਾ ਵੇ ਜਾਣ ਕੱਢ ਲਹਿੰਦਾ ਵੇ
ਵੇ ਅਸੀ ਤੱਖਤ ਹਜਾਰੇ ਜ ਰੁਲੇ
ਚੰਦ ਸਹਾਰਿਅਾ ਜੋਗੇ ਰਹਿ ਗੲੇ! ਪੂਜਾ ਭਗਤ
ਕਰਮਾਂ ਦੀ ਮਹਿੰਦੀ ਚੋਂ ੪੬ ੧੩-੧-੧੮ Buta Ram Santapi
ਕਵਿਤਾ ਨੰ:੨੫੬

No comments:

Post a Comment