ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

Kudi Mohabat - Buta Ram Bhagat

ਤੂੰ ਹੀ ੲੇ ਓਹ ਕੁੜੀ ਮੁਹਬੱਤ
ਹੁਣ ਮੇਰਾ ਦੱਸਣ ਨੂਂ ਜੀਹ ਨਹੀ ਕਰਦਾ
ਹੁਣ ਤੇਰੇ ਬਾਰੇ ਕੁਝ ਬੋਲਿਅਾ ਨਾ ਜਾਵੇ
ਚੁਪ ਦਾ ਜਾਮ ਚੱਖਣ ਨੂਂ ਜੀਹ ਨਹੀ ਕਰਦਾ!
ਹੁਣ ਜੀਹ ਚਾਅਦਾ ਨਾ ਤੈਨੂੰ ਸ਼ਿਕਰਾ ਅਾਖਾ
ਹੁਣ ਜੀਹ ਕਰਦਾ ਨਾ ਮੈਂ ਤੇਰੇ ਘਰ ਵੱਲ ਝਾਕਾਂ
ਹੁਣ ਤਾ ਲੱਗੀ ਹੈ ਜੋ ਦਿਲ ਮੇਰੇ ਅੰਦਰ
ਓਸਦੇ ਸੰਗ ਮੱਚਣ ਨੂੰ ਜੀਹ ਨਹੀ ਕਰਦਾ!
ਕਮਬੱਖਤ ਨਾਸ਼ੁਕਰਾ ਹੈ ਮੇਰੀ ਰੂਹੁ ਦਸ ਬਾਣੀਅਾ
ਜਾ ਮੱਲਦਾ ਹੈ ਰੋਜ ਗਮਾਂ ਦੀਅਾ ਹੀ ਟਹਾਣੀਅਾ
ਹੁਣ ਨਹੀ ਜਾਦਾਂ ਮੈਂ ਸ਼ਹਿਰ ਓਹਦੇ ਨੂੰ
ਹੁਣ ਤੇਰੇ ਸ਼ਹਿਰ ਵੱਸਣ ਨੂਂ ਜੀਹ ਨਹੀ ਕਰਦਾ!
ਹੁਣ ਚੰਗੀ ਨਹੀ ਲੱਗਦੀ ਧੁਪ ਤੇਰੇ ਸ਼ਹਿਰ ਦੀ
ਨਾ ਚੰਗੀ ਲੱਗਦੀ ਹੈ ਵਾ ਵੱਗੀ ਸੰਤਾਪੀ ਪਹਿਰ ਦੀ
ਹੁਣ ਤਾ ਮੈਂ ਦਾਸ ਬਿਰਹੇ ਦਾ ਹਾਂ ਬੰਣਿਅਾ
ਹੁਣ ਅਾਪਾ ਕੱਜਣ ਨੂੰ ਮੇਰਾ ਜੀਹ ਨਹੀ ਕਰਦਾ!
ਖੰਭ ਚੱੜ ਗੲੇ ਨੇ ਬੋਹਤੀਅਾ ਪਰੀਤਾ ਵਾਲੇ
ਹੁਣ ਬੂੱਲ੍ਹੀਅਾ ਤੋ ਜਾਦੇ ਨਾ ਤੇਰੇ ਦਰਦ ਸੰਭਾਂਲੇ
ਹੁਣ ਪਰੀਤ ਤੇਰੀ ਹਾਂ ਮੈਂ ਰੋਗੀ ਹੋੲਿਅਾ
ਹੁਣ ਮੇਰਾ ਬੱਚਣ ਨੂੰ ਜੀਹ ਨਹੀ ਕਰਦਾ!
ਜੰਗ ਲੱਗ ਗਿਅਾ ਹੁਣ ਸਿੱਦਕ ਮੇਰੇ ਨੂੰ
ਹੁਣ ਪੜ੍ਹ ਵੀ ਮੈਂ ਪੜ੍ਹ ਪਾਦਾ ਨਹੀ ਤੇਰੇ ਚਿਹੲੇ ਨੂੰ
ਹੁਣ ਮੱਫਲੁਸੀ ਅਾ ਮੇਰੇ ਦਰਾਂ ਤੇ ਹੈ ਬੈੈਠੀ
ਹੁਣ ਜਾ ਦੂਰ ਭੱਜਣ ਨੂੰ ਮੇਰਾ ਜੀਹ ਨਹੀ ਕਰਦਾ! ਬੀ ਅਾਰ ਸੰਤਾ
ਬਿਰਹੇ ਦੀ ਕੂਕ ਚੋਂ ੩੬ ੧੩-੧-੧੮ ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 936 ਪੂਜਾ ਜੰਲਧਰੀ

No comments:

Post a Comment