Sandli Saver - Kamala Sharma
Sheyar Sheyri Poetry Web Services
November 06, 2017
ਸੰਦਲੀ ਸਵੇਰ ਜਾਗੀ ,ਮਿੰਨੀ ਮਿੰਨੀ ਲੋਅ ਤਾਣੀ , ਤਾਰਿਆਂ ਦੀ ਸੰਗ ਲੱਥੀ, ਖੌਰੇ ਫੁੱਲਾਂ ਖੁਸ਼ਬੋਈ ਤਾਣੀ , ਭੌਰੇ ਲਟਵੌਰੇ ,ਤਿਤਲੀਆਂ ਸੰਗ , ਰਸ ਪੀਣ ਚਾਈਂ ਚਾਈਂ । ਆਇਆ ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )