ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਮਸੀਹਾ ਪੀਰ ਪੈਗੰਬਰ ਮੁਸੱਵਰ ਜਾਂ ਨਬੀ ਬਣਨਾ - Krishan Bhanot

November 30, 2019
ਮਸੀਹਾ, ਪੀਰ, ਪੈਗੰਬਰ, ਮੁਸੱਵਰ, ਜਾਂ ਨਬੀ ਬਣਨਾ,= ਕਿਸੇ ਵਿਰਲੇ ਨੇ ਹੈ ਵਿਦਵਾਨ,ਚਿੰਤਕ ਜਾਂ ਕਵੀ ਬਣਨਾ। ਵਰ੍ਹੇ ਮਾਰੂਥਲੀ, ਹੰਝੂੰ ਬਣੇ, ਜਾਂ ਓਸ ਬਣ ਜਾਂਦੀ...

ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ - Krishan Bhanot

November 30, 2019
ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ , ਛਿੜੇ ਹੋਏ ਤਿਰੇ ਨੈਣਾਂ 'ਚ ਪਰ ਇਕ਼ਰਾਰ ਦੇ ਨਗ਼ਮੇ । ਥਿਰਕਦਾ , ਤਾਲ ਦਿੰਦਾ , ਪੈਲ਼ ਪਾਉਦਾ , ...

ਬੜੇ ਤੱਤੇ ਸੁਬਾਹ ਦੇ ਨੇ ਮਿਰੇ ਦਿਲਦਾਰ ਨੇ ਘਰਦੇ - ਭਜਨ ਆਦੀ ਸ਼ਾਹਕੋਟ

November 30, 2019
ਬੜੇ ਤੱਤੇ ਸੁਬਾਹ ਦੇ ਨੇ, ਮਿਰੇ ਦਿਲਦਾਰ ਨੇ ਘਰਦੇ! ਸਦਾ ਨਿੱਕੀ ਜਹੀ ਗੱਲੋਂ, ਉਹੋ ਤਕਰਾਰ ਨੇ ਕਰਦੇ! ਜਦੋਂ ਆਂਦੇ ਨੇ ਛਿੱਟ ਪੀ ਕੇ, ਉਹ ਮਾਰੋ ਮਾਰ ਨੇ ਕਰਦੇ!...

ਜਦੋਂ ਦਿਲ ਪਿਆਰ ਤੋਂ ਸੱਖਣੇ ਸਦਾ ਬੰਜ਼ਰ ਨੇ ਹੋ ਜਾਂਦੇ - ਭਜਨ ਆਦੀ ਸ਼ਾਹਕੋਟ

November 30, 2019
ਜਦੋਂ ਦਿਲ ਪਿਆਰ ਤੋਂ ਸੱਖਣੇ ਸਦਾ ਬੰਜ਼ਰ ਨੇ ਹੋ ਜਾਂਦੇ! ਇਹੇ ਸ਼ੀਸ਼ੇ ਜਹੇ ਨਾਜ਼ੁਕ ਕਿਵੇਂ ਪੱਥਰ ਨੇ ਹੋ ਜਾਂਦੇ! ਮਹਾਂਭਾਰਤ ਰਹੇ ਛਿੜਿਆ, ਸਦਾ ਅਪਣੇ ਲਹੂ ਅੰਦਰ...

ਤੇਰਾ ਦਿੱਤਾ ਫੁੱਲ ਸੀਨੇ ਦਾ ਪਿੰਜਰ ਹੋ ਗਿਆ - ਹਾਕਮ ਸਿੰਘ ਮੀਤ ਬੌਂਦਲੀ ਮੰਡੀ ਗੋਬਿੰਦਗੜ੍ਹ

November 30, 2019
ਤੇਰਾ ਦਿੱਤਾ ਫੁੱਲ ਸੀਨੇ ਦਾ ਪਿੰਜਰ ਹੋ ਗਿਆ,, ਅਸੀਂ ਕਦੇ ਸੋਚਿਆ ਨਹੀਂ ਸੀ ਉਹ ਹੋ ਗਿਆ ।। ਫੁੱਲ ਤੋਂ ਮੈਂ ਅੱਗ ਦਾ ਭਾਂਬੜ ਜਿਹਾ ਬਣ ਗਿਆ,, ਮੇਰੇ ਚੋਂ ਨਿੱਕ...

ਮਾਸੂਮ ਚਿਹਰਿਆਂ ਦੇ ਬਗਲਾਂ ਚ ਖੰਜਰ ਵੇਖਿਆ - ਰਾਜਿੰਦਰ ਸ਼ਰਮਾਂ ਅੰਮ੍ਰਿਤਸਰ

November 30, 2019
ਮਾਸੂਮ ਚਿਹਰਿਆਂ ਦੇ, ਬਗਲਾਂ 'ਚ ਖੰਜਰ ਵੇਖਿਆ। ਹੈਰਾਨ ਪਰੇਸ਼ਾਨ ਹਾਂ, ਜਦ ਇਹ ਮੰਜਰ ਵੇਖਿਆ । ਲਹਿ ਲਹਾਉਂਦੀਆਂ ਸਨ, ਫਸਲਾਂ ਜਿੱਥੇ ਕਦੀ,  ਧਰਤੀ ਦਾ ਉਹੀ ...

Wednesday, November 27, 2019

ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ - Surinder Kaur Saini

November 27, 2019
ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ, ਝੂੱਠ ਪੱਲੇ ਬੰਨ੍ਹ ਕੇ ਰੱਬ ਨੂੰ ਮਿਲਣ ਦੀ ਅਾਸ ਨਾ ਕਰੀਂ, ਮਿੱਟੀ ਦੀ ਢੇਰੀ ਨੇ ੲਿਕ ਦਿਨ ਮਿੱਟੀ ਵਿਚ...

ੲਿਸ਼ਕ ਵਿਚ ਘਾਟਾ ਹੈ ਸਿੱਧੀ, ਹਾਰ ਤੋਂ ਮੇਰੀ ਮੁਰਾਦ - ਸੁਖਦੇਵ ਸਿੰਘ ਅਰਮਾਨ

November 27, 2019
ੲਿਸ਼ਕ ਵਿਚ ਘਾਟਾ ਹੈ ਸਿੱਧੀ, ਹਾਰ ਤੋਂ ਮੇਰੀ ਮੁਰਾਦ ! ਨਾਮ ਹੈ ਜਿਸ ਦਾ ਮੁਹੱਬਤ, ਪਿਅਾਰ ਤੋਂ ਮੇਰੀ ਮੁਰਾਦ ! ਹੱਕ ਬੁੱਲਾਂ ਤੇ ਜਮਾ ਕੇ ਬੈਠੀ ਸੀ ੲਿਕ ਚੁੱਪ ਜੋ, ਬਣ ਸਕੀ ਨ...

Monday, November 25, 2019

ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ - Dilraj Singh Dardi

November 25, 2019
ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ ਪੋਤਿਆਂ ਨੂੰ ਨਾ ਪੁੱਛੇ ਬੰਤੋਂ ਕਰਦੀ ਫਿਕਰ ਹੈ ਨਾਤੀ ਦਾ ਕਬਰਾਂ ਵਿਚ ਵੀ ਜਗ੍ਹਾ ਮਿਲੇ ਨਾ ਉਸ ਦੋਗਲੇ ਬੰਦੇ ਨੂੰ ਭੁੱ...

Saturday, November 23, 2019

Friday, November 22, 2019