ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 25, 2019

ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ - Dilraj Singh Dardi

ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ
ਪੋਤਿਆਂ ਨੂੰ ਨਾ ਪੁੱਛੇ ਬੰਤੋਂ ਕਰਦੀ ਫਿਕਰ ਹੈ ਨਾਤੀ ਦਾ
ਕਬਰਾਂ ਵਿਚ ਵੀ ਜਗ੍ਹਾ ਮਿਲੇ ਨਾ ਉਸ ਦੋਗਲੇ ਬੰਦੇ ਨੂੰ
ਭੁੱਲ ਗਿਆ ਹੋਵੇ ਦਰਦੀ ਦੁੱਧ ਪੀ ਕੇ ਜੋ ਮਾਂ ਦੀ ਛਾਤੀ ਦਾ

No comments:

Post a Comment