ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

Maa - Baljeet Sandhu

November 03, 2017
ਮਾਂ ਅਟੈਚੀ ਵਿਚ ਕਪੜੇ ਪਾਉਣ ਲੱਗੀ ਮੇਰੀ ਪਰਦੇਸ ਤਿਆਰੀ ਹੋਣ ਲੱਗੀ ਅੱਥਰੂ ਨਾ ਦਿਸਣ ਮਾਂ ਮੂੰਹ ਲੁਕਾਵੇ ਤੈਹਵਾਂ ਲਾਵੇ ਤੇ ਕਦੇ ਢਾਵੇ ਗੱਲਾਂ ਦੇ ਵਿਚ ਮਨ ਸੀ ਲਾਵ...

Chal Jugnu Nehre - Baljeet Sandhu

November 03, 2017
ਚਲ ਜੁਗਨੂੰ ਨੇਰੇ ਸੰਗ ਲੜੀਏ। ਕਾਲੀ ਰਾਤ ਦੇ ਸਾਹਮਣੇ ਅੜੀਏ। ਸ਼ਾਇਰ ਲਾਵਣ ਸਾਣ ਤੇ ਕਲਮਾਂ, ਬਾਣਾਂ ਵਰਗੇ ਅੱਖਰ ਘੜੀਏ। ਕੰਧ ਜੁਲਮ ਦੀ ਕੰਬਣ ਲਗ ਪਏ, ਅਰਜਣ ਵਾਂਗ ਨਿਸਾਨ...

ਤੈਨੂੰ ਦੁਸਿਹਰੇ ਦਾ ਦਿਵਾਲੀ ਦਾ ਫਿਕਰ - Baljeet Sandhu

November 03, 2017
ਤੈਨੂੰ ਦੁਸਿਹਰੇ ਦਾ ਦਿਵਾਲੀ ਦਾ ਫਿਕਰ ਸਾਨੂੰ ਕਣਕ ਝੋਨੇ ਪਰਾਲੀ ਦਾ ਫਿਕਰ ਕਿੱਥੋਂ ਖਰੀਦਾਂ ਕਾਰ ਕਰਜੇ ਨੇ ਬੜੇ ਖਾਵੇ ਟਰੈਕਟਰ ਤੇ ਟਰਾਲੀ ਦਾ ਫਿਕਰ ਰੱਜਣ ਕਿਸਾਨਾ ਆੜਤੀ...

Sade Pind Peeda Na Vech - Baljeet Sandhu

November 03, 2017
ਸਾਡੇ ਪਿੰਡ ਪੀੜਾਂ ਨਾ ਤੂੰ ਵੇਚ ਵਣਜਾਰਿਆ ਕੋਈ ਖੁਸ਼ੀ ਵਾਲਾ ਛੱਲਾ ਪਾਦੇ ਮੇਚ ਵਣਜਾਰਿਆ ਵੈਣਾ ਵਾਂਗੂ ਗਲੀ ਵਿਚ ਹੋਕਾ ਕਾਹਤੋਂ ਲਾਉਨਾ ਏਂ ਸ਼ਕਲ ਜੇ ਨੀ ਚੰਗੀਂ ਕਾਹਤੋਂ ਭੈੜ...

ਬੂਹੇ ਅੱਗੇ ਤੇਲ ਚਵਾਕੇ ਬੈਠ ਗਏ - Baljeet Sandhu

November 03, 2017
ਬੂਹੇ ਅੱਗੇ ਤੇਲ ਚਵਾਕੇ ਬੈਠ ਗਏ ਉਹ ਖੁਸੀਆਂ ਦੀ ਆਸ ਲਗਾ ਕੇ ਬੈਠ ਗਏ ਕਿਹਾ ਸੀ ਰਾਜੇ ਪੱਕੇ ਘਰ ਦੇਵਾਂਗਾ ਭੋਲੇ ਲੋਕੀਂ ਕੱਚੇ ਢਾਹ ਕੇ ਬੈਠ ਗਏ ਪੈਣਾ ਹੈ ਪਛਤਾਉਣਾ ਇਕ ਦ...

Likh Deva Kive - Navjot Gill

November 03, 2017
ਲਿਖ ਦਿਆ ਕਿਵੇਂ! ਗੀਤ ਮੈਂ ਪਿਆਰ ਦੇ.. ਪਿਆਰ ਨਾਲੋਂ ਵੱਧ! ਤਾਂ ਹਾਲਾਤ ਮਾਰਦੇ.. ਛੋਟੀ ਐ ਕੁਆਰੀ! ਮੱਤ ਖਰਚੇ ਨੇ ਮਾਰੀ.. ਏਹੀ ਜੋ ਖਿਆਲ! ਨਿੱਤ ਤਾਅ ਚਾੜਦੇ.. ਖਾ...

Monday, October 30, 2017

Mobile

October 30, 2017
ਬਾਰੀ ਬਰਸੀ  ਖੱਟਣ ਗਿਆ ਸੀ  ਖੱਟ ਕੇ ਲਿਆਂਦੀ ਬੋਰੀ ! ਰੱਖ ਲਉ ਮੋਬਾਈਲ ਸਾਂਭ ਕੇ  ਹੋ ਨਾ ਜਾਣ ਕਿਤੇ ਚੋਰੀ !

Sardaar - Dilraj Singh Dardi

October 30, 2017
ਇਸ਼ਕੇ  ਦਾ ਸਿਰ ਉੱਤੇ ਭੂਤ ਹੈ ਸਵਾਰ ! ਮਰਜੀ ਨਾ ਵਰ ਲੱਭੇ ਪੜੀ ਲਿਖੀ ਨਾਰ ! ਦਾੜੀ ਮੁੱਛ ਮੁਨ ਪੁੱਤ ਭੇਸ ਬਦਲਾਇਆ ਗਿੱਠ ਲੰਮੀ ਦਾੜੀ ਬਾਪੂ ਪੂਰਾ ਸਰਦਾਰ ! Dilraj Sin...

Sunday, October 29, 2017

Dukh Bahot Si Bhara Bai

October 29, 2017
ਸਨ ਸੰਤਲੀ ਵਾਲਾ ਲੋਕੋ ਦੁੱਖ ਬਹੁਤ ਸੀ ਭਾਰਾ ਬਈ ! ਵਾਹਗੇ ਦੀ ਲੀਕ ਵਾਹ ਗਿਆ ਫਰੰਗੀ ਵਾਲਾ ਕਾਰਾ ਬਈ ! ਕਿਥੇ ਸ਼ੋਂਕ ਰਹਿ ਗਿਆ ਪੌਣੇ ਗਜਰੇ ਗੁੱਤਾਂ ਗੁੰਦਣ ਦਾ ਲੱਭਿਆ ਵੀ...

Kalam Te Kirpaan - Meet Jamastipur

October 29, 2017
ੲਿੱਕ ਹੱਥ ਕਲਮ ਤੇ ੲਿੱਕ ਹੱਥ ਕਿਰਪਾਨ ਹੈ , ਕਲਮ ੳੁਤੇ ਕੈਪ ਤੇ ਕਿਰਪਾਨ ਤੇ ਮਿਅਾਨ ਹੈ ....! ਜਿਹਦੀ ਲੋੜ ਪੈਂਦੀ ਬਸ ੳੁਹਨੂੰ ਖੋਲ ਲੲੀ ਦਾ , ਕਿਸੇ ਨੂੰ ਡਰਾੳੁਦੇ ਨੲ...

Thursday, October 26, 2017

Wednesday, October 25, 2017

ਹਨੇਰਿਅਾਂ 'ਚ ਲੰਘੀਅਾਂ ਨੇ ਸਾਡੀਅਾਂ ਦੀਵਾਲੀਅਾਂ -Lakhan Megian

October 25, 2017
ਹਨੇਰਿਅਾਂ 'ਚ ਲੰਘੀਅਾਂ ਨੇ ਸਾਡੀਅਾਂ ਦੀਵਾਲੀਅਾਂ। ਜਗ ਸਕਣ ਦੀਵੇ ਸਾਡੀਅਾਂ ਕੰਧਾਂ ਨਾ ਕਰਮਾਂ ਵਾਲੀਅਾਂ। ਸਾਡੇ ਘਰੇ ਨਾ ਬਣੇ ਅੱਜ ਛੱਤੀ ਕਿਸਮਾਂ ਦੇ ਪਕਵਾਨ ਖ਼ਾਮੋਸ ...

ਪਰਜਾ ਨੂੰ ਹਾਕਮਾਂ ਦੀ ਲੁੱਟ ਮਾਰਦੀ - Rikki Baba Bakala

October 25, 2017
ਪਰਜਾ ਨੂੰ ਹਾਕਮਾਂ ਦੀ ਲੁੱਟ ਮਾਰਦੀ, ਜੁਮਲੇ 'ਤੇ ਜੁਮਲਾ ਹੈ ਸੁੱਟ ਮਾਰਦੀ, ਅਮਲੀ ਨੂੰ ਨਸ਼ੇ ਵਾਲੀ ਤੋਟ ਮਾਰਦੀ, ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ, ਭਾਈ ਸਕਿਆ...