ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 30, 2017

Sardaar - Dilraj Singh Dardi

ਇਸ਼ਕੇ  ਦਾ ਸਿਰ ਉੱਤੇ ਭੂਤ ਹੈ ਸਵਾਰ !
ਮਰਜੀ ਨਾ ਵਰ ਲੱਭੇ ਪੜੀ ਲਿਖੀ ਨਾਰ !
ਦਾੜੀ ਮੁੱਛ ਮੁਨ ਪੁੱਤ ਭੇਸ ਬਦਲਾਇਆ
ਗਿੱਠ ਲੰਮੀ ਦਾੜੀ ਬਾਪੂ ਪੂਰਾ ਸਰਦਾਰ !

Dilraj Singh Dardi

1 comment: