ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 30, 2017

Mobile

ਬਾਰੀ ਬਰਸੀ  ਖੱਟਣ ਗਿਆ ਸੀ 
ਖੱਟ ਕੇ ਲਿਆਂਦੀ ਬੋਰੀ !
ਰੱਖ ਲਉ ਮੋਬਾਈਲ ਸਾਂਭ ਕੇ 
ਹੋ ਨਾ ਜਾਣ ਕਿਤੇ ਚੋਰੀ !


No comments:

Post a Comment