ਸਹਿਜਤਾ ਉਹ ਸਰਲਤਾ ਉਹ ਤਰਲਤਾ ਕਿੱਧਰ ਗਈ - Krishan Bhanot
Sheyar Sheyri Poetry Web Services
September 29, 2019
ਸਹਿਜਤਾ , ਉਹ ਸਰਲਤਾ ,ਉਹ ਤਰਲਤਾ ਕਿੱਧਰ ਗਈ ,= ਸ਼ਾਇਰੀ ਮੇਰੀ ਚੋਂ ਉਹ , ਸੰਵੇਦਨਾ ਕਿੱਧਰ ਗਈ । ਰੰਗ ਦਿਲਕਸ਼ ਨੇ ਇਨ੍ਹਾਂ ਦੇ, ਦੇਖਣਾ ਬਣਦੈ ਜਲੌ ਫ਼ੁੱਲ ਕਿੰਨੇ ਖ਼ੂਬਸੂਰ...