ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 19, 2019

Tuesday, December 10, 2019

ਸਾਕੀ ਨਹੀਂ ਨੱਚਦੀ ਅੱਜ ਜਾਮ ਨੱਚਦਾ ਏ - ਜਸਵੰਤ ਜਸ

December 10, 2019
ਸਾਕੀ ਨਹੀਂ ਨੱਚਦੀ ਅੱਜ ਜਾਮ ਨੱਚਦਾ ਏ। ਜਵਾਨੀ ਕੀ ਨੱਚਣਾ ਜਦ ਸ਼ੈਤਾਨ ਨੱਚਦਾ ਏ। ਸੁੱਤੇ ਨੇ ਪੲਏ ਅੱਜ ਝਾਂਜਰ ਦੇ ਬੋਰ, ਮਦਹੋਸ਼ ਅੱਖੋਂ ਪੈਗ਼ਾਮ ਨੱਚਦਾ ਏ। ਨ...

Saturday, December 7, 2019

ਡਾਲੀਅਾਂ ਤੇ ਖਿੜਖਿੜਾ ਕੇ ਮੁਕਰਾੳੁਣਾ ਭੁੱਲ ਜਾੳੂ - Sukhdev Singh Armaan

December 07, 2019
ਡਾਲੀਅਾਂ ਤੇ ਖਿੜਖਿੜਾ ਕੇ, ਮੁਕਰਾੳੁਣਾ ਭੁੱਲ ਜਾੳੂ ! ਝਿੜਕਿੳੁ ਨਾ ਫੁੱਲ ਨੂੰ, ਮਹਿਕਾਂ ਖਿੰਡਾੳੁਣਾ ਭੁੱਲ ਜਾੳੂ ! ਕੀ ਪਤਾ ਸੀ ੲਿੰਜ਼ ਤੋੜੇਗੀ, ੳੁਹ ਯਾਦਾਂ ...

Tuesday, December 3, 2019

ਸ਼ੇਰਾਂ ਦੀ ਖੱਲ ਅੰਦਰ ਬੰਦੇ ਕੁੱਤੇ ਨਿਕਲੇ - ਹਰਦੀਪ ਬਿਰਦੀ

December 03, 2019
ਸ਼ੇਰਾਂ ਦੀ ਖੱਲ ਅੰਦਰ ਬੰਦੇ ਕੁੱਤੇ ਨਿਕਲੇ ਸੌਂਹ ਰੱਬ ਦੀ ਉਹ ਕੁੱਤੇ ਤੋਂ ਵੀ ਉੱਤੇ ਨਿਕਲੇ। ਜਿਹੜੇ ਹੋਕਾ ਦਿੰਦੇ ਰਹਿੰਦੇ ਜਾਗੋ ਜਾਗੋ ਵਕਤ ਬਗਾਵਤ ਦੇ ਸੀ ਗੂੜ...

ਮੈਂ ਹੀ ਘੁੱਟ ਸਬਰ ਕਿੳੁਂ ਪੀਵਾਂ,- ਦੀਪ ਲੁਧਿਅਾਣਵੀ

December 03, 2019
ਮੈਂ ਹੀ ਘੁੱਟ ਸਬਰ ਕਿੳੁਂ ਪੀਵਾਂ, ਮੈਂ ਹੀ ਵਿੱਚ ਹਿਜ਼ਰ ਕਿੳੁਂ ਜੀਵਾਂ! ਮੈੰ ਵੀ ਚਾਹੁੰਦੀ ਮੇਰਾ ਕੋੲੀ ਹੋਵੇ, ਮੋਢੇ ਜਿਸਦੇ ਸਿਰ ਰੱਖ ਰੋਵਾਂ! ਸੁਪਨੇ ਅੰਬਰੋਂ...

ਜੱਗ ਤੋਂ ਕੁੱਝ ਨਾ ਮੰਗਿਆ ਬਸ ਆਦਰ ਚਾਹਵਾਂ - Binder Jaan E Sahit

December 03, 2019
ਜੱਗ ਤੋਂ ਕੁੱਝ ਨਾ ਮੰਗਿਆ  ਬਸ ਆਦਰ ਚਾਹਵਾਂ  ਮਹਿਨਤ ਕਰਕੇ ਕਰਾਂਗੀ  ਮੈਂ ਠੰਡੀਆਂ ਛਾਵਾਂ ਮੰਜ਼ਿਲ ਵੱਲ ਨੂੰ ਵੱਧਦਿਆਂ  ਅੱਜ ਘਿਰੀਆਂ ਰਾਹਵਾਂ ਸਮਝ ਨਹੀਂ ਕੁਝ ...

ਇਹ ਅਜ਼ਾਦ ਦੇਸ਼ - ਹਾਕਮ ਸਿੰਘ ਮੀਤ ਬੌਂਦਲੀਮੰਡੀ ਗੋਬਿੰਦਗੜ੍ਹ

December 03, 2019
ਇੱਥੇ ਨਿੱਤ ਧੀਆਂ ਭੈਣਾਂ ਨਾਲ ਬਲਾਤਕਾਰ ਹੁੰਂਦੇ ਨੇ ,, ਮੇਰਾ ਦੇਸ਼ ਤਾਂ ਭਾਰਤ ਇੱਕ ਹੈਵਾਨ ਜਿਹਾ ਹੋ ਗਿਆ ।। ਭੈਣ ਭਾਈ ਦਾ ਪਵਿੱਤਰ ਰਿਸ਼ਤਾ ਕਲੰਕਿਤ ਹੋ ਗਿਆ...

Saturday, November 30, 2019

ਮਸੀਹਾ ਪੀਰ ਪੈਗੰਬਰ ਮੁਸੱਵਰ ਜਾਂ ਨਬੀ ਬਣਨਾ - Krishan Bhanot

November 30, 2019
ਮਸੀਹਾ, ਪੀਰ, ਪੈਗੰਬਰ, ਮੁਸੱਵਰ, ਜਾਂ ਨਬੀ ਬਣਨਾ,= ਕਿਸੇ ਵਿਰਲੇ ਨੇ ਹੈ ਵਿਦਵਾਨ,ਚਿੰਤਕ ਜਾਂ ਕਵੀ ਬਣਨਾ। ਵਰ੍ਹੇ ਮਾਰੂਥਲੀ, ਹੰਝੂੰ ਬਣੇ, ਜਾਂ ਓਸ ਬਣ ਜਾਂਦੀ...

ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ - Krishan Bhanot

November 30, 2019
ਤਿਰੇ ਬੁੱਲ੍ਹਾਂ ਤੇ ਹਨ ਭਾਵੇਂ ਅਜੇ ਇਨਕਾਰ ਦੇ ਨਗ਼ਮੇਂ , ਛਿੜੇ ਹੋਏ ਤਿਰੇ ਨੈਣਾਂ 'ਚ ਪਰ ਇਕ਼ਰਾਰ ਦੇ ਨਗ਼ਮੇ । ਥਿਰਕਦਾ , ਤਾਲ ਦਿੰਦਾ , ਪੈਲ਼ ਪਾਉਦਾ , ...