ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 7, 2019

ਦੋਸ਼ੀਆਂ ਨੂੰ ਗੋਲ਼ੀ ਮਾਰ ਦਿਓ - Binder Jaan E Sahit


ਦੋਸ਼ੀਆਂ ਨੂੰ ਗੋਲ਼ੀ ਮਾਰ ਦਿਓ 
ਸਾਰੇ ਲੋਕੀ ਆਖਦੇ ਰਹਿੰਦੇ 

ਜਦੋਂ ਮਾਰ ਦਿਤੇ ਮੁਲਜ਼ਮ 
 ਕੰਮ ਗਲਤ ਕਿੱਤਾ ਸਭ ਕਹਿੰਦੇ 

ਹੋਇਆ ਬੜਾ ਚੰਗਾ ਏ ਆਖਣ 
 ਕਾਨੂੰਨ ਹੱਥ ਚ ਨਾ ਪਰ ਲੈਂਦੇ 

ਜਿਸ ਦੇ ਘਰ ਨੂੰ ਅੱਗ ਲੱਗੀ 
ਸੋਚੋ ਉਹ ਟਿੱਕ ਕੇ ਕਦ ਬਹਿੰਦੇ 

ਸੱਚ ਬੜਾ ਕੌੜਾ ਏ ਬਿੰਦਰਾ 
ਵਿਰਲੇ ਲੋਕੀ ਸੱਚ ਨੇ ਸਹਿੰਦੇ

binderjaanesahit.....

No comments:

Post a Comment