ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 19, 2019

ਉਹ ਆਪਣੀਆਂ ਧੀਆਂ - Jeeta jaswal

ਉਹ ਆਪਣੀਆਂ ਧੀਆਂ ਵਿਆਹ ਕੇ ਤੁਸੀ,
ਬਹੁਤਾ ਈ ਉਹਦਾ ਫ਼ਿਕਰ ਕਰਦੇ ਹੋ,,
ਫੇਰ ਪਰਾਈਆ ਵਿਆਹ ਘਰ ਵਿੱਚ,
ਜੁੱਤੀ ਦੀ ਨੋਕ ਬਣਾ ਕੇ ਰੱਖਦੇ ਹੋ,,
ਜੀਤਾ ਲਾਹਣਤ ਪਾਵੇ ਐਸੇ ਲੋਕਾਂ ਨੂੰ,
ਕਿਉਂ ਗੰਦੇ ਕੰਮ ਇਹ ਕਰਦੇ ਹੋ,,
ਉਹ ਕੁੱਖਾਂ ਵਿੱਚ ਕਤਲ ਕਰਕੇ ਧੀਆਂ ਦਾ,
ਫੇਰ ਪੁੱਤਾਂ ਲਈ ਧੀਆਂ ਲੱਭਦੇ ਹੋ,, 

No comments:

Post a Comment