ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਮਾਸੂਮ ਚਿਹਰਿਆਂ ਦੇ ਬਗਲਾਂ ਚ ਖੰਜਰ ਵੇਖਿਆ - ਰਾਜਿੰਦਰ ਸ਼ਰਮਾਂ ਅੰਮ੍ਰਿਤਸਰ

November 30, 2019
ਮਾਸੂਮ ਚਿਹਰਿਆਂ ਦੇ, ਬਗਲਾਂ 'ਚ ਖੰਜਰ ਵੇਖਿਆ। ਹੈਰਾਨ ਪਰੇਸ਼ਾਨ ਹਾਂ, ਜਦ ਇਹ ਮੰਜਰ ਵੇਖਿਆ । ਲਹਿ ਲਹਾਉਂਦੀਆਂ ਸਨ, ਫਸਲਾਂ ਜਿੱਥੇ ਕਦੀ,  ਧਰਤੀ ਦਾ ਉਹੀ ...

Wednesday, November 27, 2019

ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ - Surinder Kaur Saini

November 27, 2019
ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ, ਝੂੱਠ ਪੱਲੇ ਬੰਨ੍ਹ ਕੇ ਰੱਬ ਨੂੰ ਮਿਲਣ ਦੀ ਅਾਸ ਨਾ ਕਰੀਂ, ਮਿੱਟੀ ਦੀ ਢੇਰੀ ਨੇ ੲਿਕ ਦਿਨ ਮਿੱਟੀ ਵਿਚ...

ੲਿਸ਼ਕ ਵਿਚ ਘਾਟਾ ਹੈ ਸਿੱਧੀ, ਹਾਰ ਤੋਂ ਮੇਰੀ ਮੁਰਾਦ - ਸੁਖਦੇਵ ਸਿੰਘ ਅਰਮਾਨ

November 27, 2019
ੲਿਸ਼ਕ ਵਿਚ ਘਾਟਾ ਹੈ ਸਿੱਧੀ, ਹਾਰ ਤੋਂ ਮੇਰੀ ਮੁਰਾਦ ! ਨਾਮ ਹੈ ਜਿਸ ਦਾ ਮੁਹੱਬਤ, ਪਿਅਾਰ ਤੋਂ ਮੇਰੀ ਮੁਰਾਦ ! ਹੱਕ ਬੁੱਲਾਂ ਤੇ ਜਮਾ ਕੇ ਬੈਠੀ ਸੀ ੲਿਕ ਚੁੱਪ ਜੋ, ਬਣ ਸਕੀ ਨ...

Monday, November 25, 2019

ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ - Dilraj Singh Dardi

November 25, 2019
ਵਿਦੇਸ਼ਾਂ ਵਿੱਚ ਜਾ ਪਤਾ ਲੱਗੇ ਕੀ ਮੁੱਲ ਚਪਾਤੀ ਦਾ ਪੋਤਿਆਂ ਨੂੰ ਨਾ ਪੁੱਛੇ ਬੰਤੋਂ ਕਰਦੀ ਫਿਕਰ ਹੈ ਨਾਤੀ ਦਾ ਕਬਰਾਂ ਵਿਚ ਵੀ ਜਗ੍ਹਾ ਮਿਲੇ ਨਾ ਉਸ ਦੋਗਲੇ ਬੰਦੇ ਨੂੰ ਭੁੱ...

Saturday, November 23, 2019

Friday, November 22, 2019

Friday, November 15, 2019

ਦੌਲਤ ਸ਼ੌਹਰਤ ਰੱਜ ਕੇ ਲੁੱਟੀ - ਰਵੀ ਆਲਮ ਸ਼ਾਹ ਵਾਲਾ

November 15, 2019
ਦੌਲਤ, ਸ਼ੌਹਰਤ ਰੱਜ ਕੇ ਲੁੱਟੀ, ਨੀਅਤ ਫਿਰ ਵੀ ਭਰੀ ਨਾ ਮੇਰੀ। ਸੂਰਤ ਤੋਂ ਨਹੀਂ ਲੱਗਦਾ ਖੋਟਾ, ਸੀਰਤ ਤਾਂ ਪਰ ਖਰੀ ਨਾ ਮੇਰੀ। ਮਨ ਦਾ ਮਿਰਗ ਤਾਂ ਭਟਕੀ ਜਾਵੇ, ਹੋਈ ਤ੍...

Thursday, November 14, 2019

नए अरमान जागे हैं – शिशिर मधुकर

November 14, 2019
मिले हो तुम सफर में तो नए अरमान जागे हैं मुहब्बत में दिलों को बांधते भावों के धागे हैं जिन्हें अंदाज ही ना हो मुहब्बत बिन है सूना सब जमान...

दूर जितना ही मुझसे जाएंगें - सलीम रज़ा

November 14, 2019
दूर जितना ही मुझसे जाएंगे मुझको उतना क़रीब पाएँगे फिर से खुशिओं के अब्र छाएंगे डूबते तारे झिल मिलाएंगे कुछ न होगा तो आंख नम होगी...