ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 14, 2019

Thursday, November 7, 2019

ਧਰਮਾਂ ਦੇ ਨਾਂਵਾਂ 'ਤੇ ਚਲਦੇ ਕਾਰੋਬਾਰ ਬੜੇ ਦੇਖੇ - ਬਲਜੀਤ ਪਾਲ ਸਿੰਘ

November 07, 2019
ਧਰਮਾਂ ਦੇ ਨਾਂਵਾਂ 'ਤੇ ਚਲਦੇ ਕਾਰੋਬਾਰ ਬੜੇ ਦੇਖੇ ਨੇ ਲੋਕਾਂ ਨੂੰ ਗੱਲਾਂ ਨਾਲ ਛਲਦੇ ਪੈਰੋਕਾਰ ਬੜੇ ਦੇਖੇ ਨੇ ਜਦ ਵੀ ਨਿਕਲੋ ਬਾਹਰ ਤਾਂ ਕੋਈ ਚੋਲਾਧਾਰੀ ਮਿਲ ਜਾਂਦਾ...

ਕਿਸ ਵਿੱਚ ਜੁੱਰਤ ਖੋਹਵੇ ਸਾਥੋਂ ਯਾਰੋ ਸਾਡਾ ਅੰਬਰ - ਤੇਜਿੰਦਰ ਸਿੰਘ ਅਨਜਾਨਾ

November 07, 2019
ਕਿਸ ਵਿੱਚ ਜੁੱਰਤ ਖੋਹਵੇ ਸਾਥੋਂ ਯਾਰੋ ਸਾਡਾ ਅੰਬਰ ਪਿੰਜਰੇ ਦਾ ਕੀ ਖੋਫ਼ ਅਸਾਨੂੰ ਨਾ ਦਹਿਲਾਵੇ ਖ਼ੰਜਰ ਜਿਸਮ ਹੈ ਭਾਵੇਂ ਰੇਤ ਦਾ ਸਾਡਾ ਵੇਖ ਤੂੰ ਇਹ ਵੀ ਜੇਰਾ ਤੈਰ ਕੇ ਕ...

ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ - ਇੰਦਰਜੀਤ ਸਿੰਘ ਜੋਧਪੁਰੀ

November 07, 2019
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ । ਆਗੂ ਨਿੱਕਲੇ ਗੱਦਾਰ ਦੱਸੋ ਕੀ ਖੱਟਿਆ। ਬੇਦੋਸ਼ੇ ਕਈ ਮਾਵਾਂ ਦੇ ਸੀ ਪੁੱਤ ਮਰ ਗਏ। ਜਿੰਨ੍ਹਾਂ ਘੋੜੀ ਚੜ੍ਹਣਾ ਸੀ ਅਰਥੀ ਤੇ ਚੜ੍ਹ ਗਏ...

ਭਾਗੋ ਸੱਜਣ ਬਲੀ ਕੰਧਾਰੀ - ਸੁਖਵਿੰਦਰ ਸੁੱਖ  ਭੈਣੀ ਮਹਿਰਾਜ

November 07, 2019
ਭਾਗੋ,ਸੱਜਣ,ਬਲੀ ਕੰਧਾਰੀ ਤਿੰਨਾਂ ਮਿਲ ਕੇ ਜੁਗਤ ਵਿਚਾਰੀ ਨਾਨਕ ਨਾਮ ਨੂੰ ਬੇਚਣ ਚੱਲੇ ਸਭਨਾਂ ਮਿਲ ਕੇ ਕਰੀ ਤਿਆਰੀ ਨਾਨਕ ਗੱਡੀ ਵਿੱਚ ਚੜਾ ਕੇ ਉਧਰੋਂ ਚੱਲ ਕੇ ਏਧਰ ਆ ਕ...

Wednesday, November 6, 2019

ਨਾਨਕ ਦਾ ਫੁਰਮਾਨ ਭੁਲਾਇਆ ਦੁਨੀਆਂ ਨੇ - ਜਸਵੀਰ ਸੋਹਲ

November 06, 2019
ਨਾਨਕ ਦਾ ਫੁਰਮਾਨ ਭੁਲਾਇਆ ਦੁਨੀਆਂ ਨੇ, ਬਾਣੀ ਦਾ ਕੋਈ ਸਾਰ ਨਾ ਪਾਇਆ ਦੁਨੀਆਂ ਨੇ। ਮਾਨਵਤਾ ਦੇ ਮਜ਼ਹਬ ਦਾ ਕੋਈ ਅਰਥ ਨਹੀਂ, ਆਪਣਾ ਆਪਣਾ ਧਰਮ ਬਣਾਇਆ ਦੁਨੀਆਂ ਨੇ। ਕੁਦਰ...

Tuesday, November 5, 2019

ਬਸਤੀ ਤਿਰੀ ਚ ਏਦਾਂ ਪਲ ਪਲ ਬਵਾਲ ਹੋਵੇ - ਭਜਨ ਆਦੀ ਸ਼ਾਹਕੋਟ

November 05, 2019
ਬਸਤੀ ਤਿਰੀ 'ਚ ਏਦਾਂ ਪਲ ਪਲ ਬਵਾਲ ਹੋਵੇ! ਮਜ਼ਲੂਮ ਨਿਰਧਨਾਂ ਦਾ ਜੀਣਾ ਮੁਹਾਲ ਹੋਵੇ! ਸੜਕਾਂ ਤੇ ਸੁੱਤੇ ਲੋਕੀ ਭੁੱਖੇ ਨੇ ਪੇਟ ਖ਼ਾਲੀ, ਰੋਟੀ ਦਾ ਹਰ ਜ਼ੁਬਾਂ ਤੇ ...

Monday, October 28, 2019

गोबिंदगढ़ किला (अमृतसर पंजाब) भारत

October 28, 2019
गोबिंदगढ़ किला एक ऐतिहासिक सैन्य किला हैं भारतीय राज्य पंजाब के अमृतसर शहर के बीच में स्थित है। इस किले का निर्माण इस्वीसन १७०० की सदी अथव...

ਆਪਾਂ ਐਤਕੀਂ ਕੋਈ ਖੜਾਕ ਨਹੀਂ ਕਰਨਾਂ - Makhan Behniwala

October 28, 2019
ਆਪਾਂ ਐਤਕੀਂ ਕੋਈ ਖੜਾਕ ਨਹੀਂ ਕਰਨਾਂ ! ਆਪਾਂ ਕੋਈ ਪਟਾਕਾ ਸਟਾਕ ਨਹੀਂ ਕਰਨਾਂ ! ਮੈਂ ਇੱਕ ਐਟਮ ਬੰਬ ਚਲਾਊਂਗਾ! ਯਾਰੋ ਅਗਲੀ ਦੀਵਾਲ਼ੀ ਤੇ ! ਮੈਂ ਇੱਕ ਆਤਿਸ਼ਬਾਜ ਕਹਾਊਂਗ...

Sunday, October 27, 2019

ਪਾਣੀ ਰਿਹਾ ਨਾ ਪੀਣ ਦਾ ਧਿਰਗ ਰਿਹਾ ਨਾ ਜੀਣ ਦਾ - Binder Jaan E Sahit

October 27, 2019
ਪਾਣੀ ਰਿਹਾ ਨਾ ਪੀਣ ਦਾ ਧਿਰਗ ਰਿਹਾ ਨਾ ਜੀਣ ਦਾ ਸਬਜ਼ੀ ਨਾ ਸਪਰੇ ਬਿਨਾ ਅਨਾਜ ਹੋਵੇ ਨਾ ਰੇਹ ਬਿਨਾ ਹਵਾ ਵਿਚ ਵੀ ਜ਼ਹਿਰ ਹੁਣ ਮੌਸਮ ਵਿਚ ਵੀ ਕਹਿਰ ਹੁਣ ਨਸ਼ਿਆਂ ਵਾਲਾ ਖੁ...

ਅਸੀਂ ਪੁਰਾਣੇ ਪੱਕੇ ਕਨੇਡੀਅਨ ਕਰਦੇ ਨਹੀਂ ਹੰਕਾਰ - Binder Jaan E Sahit

October 27, 2019
ਅਸੀਂ ਪੁਰਾਣੇ ਪੱਕੇ ਕਨੇਡੀਅਨ ਕਰਦੇ ਨਹੀਂ ਹੰਕਾਰ । ਬੜਾ ਕਮਾਇਆ ਪੈਸਾ ਅਸਾਂ ਨੇ ਸੈਟ ਹੁਣ ਕਾਰੋਬਾਰ। ਘਰ ਖਰੀਦੇ ਮੰਹਿਗੇ ਮੰਹਿਗੇ ਚੜ੍ਹਿਆ ਬਹੁਤ ਕੰਮਕਾਰ । ਪਰ ਏ ...