ਬੜਾ ਦੁਸ਼ਵਾਰ ਲਿਖਣਾ ਪਰ ਲਿਖੇ ਬਿਨ ਰਹਿ ਨਹੀਂ ਹੁੰਦਾ - ਕ੍ਰਿਸ਼ਨ ਭਨੋਟ
Sheyar Sheyri Poetry Web Services
September 15, 2019
ਬੜਾ ਦੁਸ਼ਵਾਰ ਲਿਖਣਾ , ਪਰ ਲਿਖੇ ਬਿਨ ਰਹਿ ਨਹੀਂ ਹੁੰਦਾ , ਜਦੋਂ ਸੰਵੇਦਨਾ ਦਾ ਦਰਦ ਮੈਥੋਂ ਸਹਿ ਨਹੀਂ ਹੁੰਦਾ । ਚੁਭੇ ਜਿਉਂ ਨੋਕ ਖੰਜਰ ਦੀ , ਮਿਰੇ ਸੀਨੇ 'ਚ ਰਹਿ ਰਹ...