Rubai - Hardeep Birdi
Sheyar Sheyri Poetry Web Services
November 18, 2017
ਇਸ਼ਕ ਮੁਹੱਬਤ ਵਾਲਾ ਮਸਲਾ ਬਿਨ ਝਿਜਕੇ ਗੱਲ ਕਬੂਲ ਕਰੋ। ਜੇ ਨਾ ਐਸਾ ਵੈਸਾ ਕੁਝ ਵੀ ਸਾਡੇ ਦਿਲ ਤੇ ਨਾ ਰੂਲ ਕਰੋ। ਹਰਦੀਪ ਬਿਰਦੀ
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )