ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Sheyar - Garry Singh







ਕੀਤੇ ਹੋਏ ਇਕਰਾਰਾਂ ਤੋ ਮੁੱਕਰ ਗਏਉ,
ਲੱਗੂ ਸਮਾਂ ਹਾਲੇ ਦੁੱਖ ਜਰਨ ਲਈ,
ਜੋ ਜਖਮ ਤੂੰ ਸਾਨੂੰ ਦੇ ਗਏਉ,
ਲੱਗੂ ਟਾਇਮ ਹਾਲੇ ਫੱਟ ਭਰਨ ਲਈ..
...ਗੈਰੀ...

No comments:

Post a Comment