ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

ਅਨਪੜਾਂ ਨੇ ਹੀ ਸਾਂਭੀ ਹੋਈ - Avtaar Seona

ਅਨਪੜਾਂ ਨੇ ਹੀ ਸਾਂਭੀ ਹੋਈ
ਮਾਂ ਬੋਲੀ ਏ,
ਅਸੀ ਪੜੇ ਲਿਖਿਅਾਂ ਨੇ ਤਾਂ ਪੈਰਾਂ
ਵਿੱਚ ਰੋਲੀ ਏ,
ਬੋਲ ਕੇ ਅੰਗਰੇਜੀ ਹਿੰਦੀ ਮਾਨ
ਜਾ ਹੁੰਦਾ ਏ,
ਪੰਜਾਬੀ ਬੋਲਣ ਲੱਗੇ ਜਿਵੇਂ ਅਪਮਾਨ
ਜਾ ਹੁੰਦਾ ਏ,
'ਤਾਰੀ'ਕੀ ਹੋ ਗਿਅਾ ਏ ਹੁਣ ਸਾਡੀਅਾਂ
ਨਸਲਾਂ ਨੂੰ???
ਪਾਣੀ ਕਿਉਂ ਨੀ ਪਾਉਂਦੇ ਮਾਂ ਬੋਲੀ ਦੀਅਾਂ
ਫਸਲਾਂ ਨੂੰ????
ਕੋਈ ਵੇਲਾ ਸੀ ਜਦੋਂ ਮਾਂ ਬੋਲੀ ਪ੍ਧਾਨ
ਹੁੰਦੀ ਸੀ
ੳ,ਅ,ਵਿੱਚ ਵਸਦੀ ਸਾਡੀ ਜਾਨ

No comments:

Post a Comment