ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Rubai - Hardeep Birdi

ਇਸ਼ਕ ਮੁਹੱਬਤ ਵਾਲਾ ਮਸਲਾ
ਬਿਨ ਝਿਜਕੇ ਗੱਲ ਕਬੂਲ ਕਰੋ।
ਜੇ ਨਾ ਐਸਾ ਵੈਸਾ ਕੁਝ ਵੀ
ਸਾਡੇ ਦਿਲ ਤੇ ਨਾ ਰੂਲ ਕਰੋ।
ਹਰਦੀਪ ਬਿਰਦੀ

No comments:

Post a Comment