ਸੱਚੋ ਸੱਚ ਸੁਣਨਾ ਪੈ ਗਿਆ ਤਾਂ ਸਹਿ ਨਹੀਂ ਹੋਣਾ - ਕ੍ਰਿਸ਼ਨ ਭਨੋਟ
Sheyar Sheyri Poetry Web Services
September 15, 2019
ਜੇ ਸੱਚੋ ਸੱਚ ਸੁਣਨਾ ਪੈ ਗਿਆ ਤਾਂ ਸਹਿ ਨਹੀਂ ਹੋਣਾ , ਜੇ ਸਾਨੂੰ ਸੱਚ ਕਹਿਣਾ ਪੈ ਗਿਆ ਤਾਂ ਕਹਿ ਨਹੀਂ ਹੋਣਾ । ਅਸੀਂ ਮਹਿਲਾਂ 'ਚ ਰਹਿ ਕੇ ਝੁੱਗੀਆਂ ਦੀ ਗੱਲ ਕਰਦੇ ਹ...
