ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Kise Mor Te - Sonu Saab

November 22, 2017
ਕਿਸ ਮੋਡ਼ ਤੇ ਹੈ ਜਿੰਦਗੀ ਨਾ ਦਿਲ ਹੱਸਦਾ ਏ ਨਾ ਦਿਲ ਰੋਂਦਾ ਏ ਨਾ ਚੱਜ ਨਾਲ ਜਾਗਦਾ ਏ ਨਾ ਚੱਜ ਨਾਲ ਸੋਂਦਾ ਏ ਨਾ ਸ਼ੋਰ ਭਾਉਂਦਾ ਏ ਨਾ ਚੁੱਪ ਫੱਭਦੀ ਏ ਪਤਾ ਨਹੀਂ ਕੀ...

Meria Likhta - Baljinder Alike

November 22, 2017
ਮੇਰੀਆਂ ਲਿਖਤਾਂ ਕੋਈ ਕਵਿਤਾ ਜਾਂ ਸ਼ਾਇਰੀ ਨਹੀ ਹੁੰਦੀਆਂ.. ਮੇਰੇ ਵੱਲੋਂ ਤੇਰੇ ਤੇ ਲਗਾਏ ਗਏ ਦੋਸ਼ ਹੁੰਦੇ ਨੇ 'ਤੇ ਹੁਣ ਤੂੰ ਕੀਤੇ ਦੀ ਸਜ਼ਾਂ ਤੋਂ ਬਚਣ ਲਈ ਮੈ...

Fir Tut Geya - Navjot Singh

November 22, 2017
ਫਿਰ ਟੁੱਟ ਗਿਆ ਹਾਂ ਮੈਂ, ਪਰ ਜੁੜਾਂਗਾ ਜਰੂਰ। ਡਿੱਗ ਗਿਆ ਹਾਂ ਮੈਂ ਚੱਲਦਾ ਹੋਇਆ, ਉੱਠ ਖੜਾਂਗਾ ਜਰੂਰ। ਅਣਜਾਣੇ 'ਚ ਕੀਤੀਆਂ ਜੋ ਗਲਤੀਆਂ, ਹਰਜਾਨਾਂ ਭਰਾਂਗਾ ਜਰੂਰ। ...

Aurat - Rana Boss

November 22, 2017
ਅੌਰਤ.....ਰੱਬ ਨੂੰ..... ਰੱਬ ਜੀ ਮੈਂ ਵਿਅਾਹ ਨਹੀਂ ਕਰਵਾਣਾ.....ਮੈਨੂੰ ਨਹੀਂ ਚਾਹੀਦਾ ਪਤੀ....ਮੈਂ independent ਹਾਂ....ਖੁੱਦ ਕਮਾੳੁਦੀਂ ਹਾਂ....ਸਭ ਕੁਝ ਕਰ ਸਕਦੀ ...

Tura Delhi - Manpreet Kaur Preet

November 22, 2017
ਜੇ ਮੈਂ ਤੋਰਾਂ ਦਿੱਲੀ ਨੂੰ, ਉਹ ਦੱਖਣ ਨੂੰ ਤੁਰ ਜਾਵੇ, ਉਹ ਪਹਿਲਾਂ ਹੀ ਸਮਝਾ ਦੇਵੇ ਜੋ ਮਾਂ ਸਮਝਾਉਣਾ ਚਾਹਵੇ, ਇੱਕ ਗੱਲ ਮੂੰਹੋਂ ਗਲਤ ਕਹਿ ਦੇਵਾਂ, ਝੱਟ ਕੈਚ ਹੈ ਕਰਦਾ, ...

Hora Seesa Khatir - Hardeep Birdi

November 22, 2017
ਹੋਰਾਂ ਦੇ ਸੀਸਾਂ ਦੀ ਖ਼ਾਤਿਰ, ਜਿਸ ਅਪਣਾ ਸੀਸ ਕਟਾ ਦਿੱਤਾ। ਜਿਸ ਨੇ ਜ਼ਾਲਿਮ ਦੀ ਦਿੱਲੀ ਨੂੰ ਸੀ ਤਨ ਮਨ ਤੋਂ ਝੁਕਵਾ ਦਿੱਤਾ। ਉਸਦੇ ਕੀਤੇ ਨੂੰ ਭੁਲਾਈ ਜਾਂਦੇ ਡਰ ਡਰ ਸੀ...

Tavian Sek Laian - Pali Khadim

November 22, 2017
ਅਸੀਂ ਕਿੰਨੀਆਂ ਤਵੀਆਂ ਸੇਕ ਲਈਆਂ। ਅਸੀਂ ਕਿੰਨੀਆਂ ਸਦੀਆਂ ਵੇਖ ਲਈਆਂ। ਸਾਡਾ ਨਾਮੋਂ ਨਿਸ਼ਾਂ ਮਿਟਾਵਣ ਲਈ। ਹਰ ਸਦੀ ਕਹਿਰ ਤੂੰ ਢਾਵੇਂ ਅਸੀਂ ਰਾਖੇ ਜੰਜੂਆਂ ਦੇ ਤੂੰ ਦਿੱ...