ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Aurat - Rana Boss

ਅੌਰਤ.....ਰੱਬ ਨੂੰ.....
ਰੱਬ ਜੀ ਮੈਂ ਵਿਅਾਹ ਨਹੀਂ ਕਰਵਾਣਾ.....ਮੈਨੂੰ ਨਹੀਂ ਚਾਹੀਦਾ ਪਤੀ....ਮੈਂ independent ਹਾਂ....ਖੁੱਦ ਕਮਾੳੁਦੀਂ ਹਾਂ....ਸਭ ਕੁਝ ਕਰ ਸਕਦੀ ਹਾਂ.....ਪਰ ਘਰ ਵਾਲੇ ਅੈਵੈਂ ਜ਼ੋਰ ਪਾ ਰਹੇ ਨੇ....ਮੈਂ ਨਹੀਂ ਵਿਅਾਹ ਕਰਵਾਣਾ ਬਸ ਕਹਿ ਦਿੱਤਾ ਜੇ.......
ਰੱਬ..ਬੋਲਿਅਾ.....ਵੇਖ ਤੂੰ ੲਿੱਕ ਅੌਰਤ ਹੈ...ਮੇਰੀ ਸਭ ਤੋਂ ਖੂਬਸੂਰਤ ਰਚਨਾ....ਮੈਨੂੰ ਪਤਾ ਤੂੰ ਭਵਿੱਖ ਵਿੱਚ ਬਹੁਤ .ਸਫਲਤਾਂਵਾਂ ਹਾਸਿਲ ਕਰੇਗੀ.....ਬਹੁਤ ਸਾਰੇ ਕੰਮ ਕਰੇਗੀ.......ੲਿਸ ਦੌਰਾਨ ਤੇਰੇ ਕੋਲੋ ਬਹੁਤ ਸਾਰੀਅਾਂ ਗਲਤੀਅਾਂ ਵੀ ਹੋਣਗੀਅਾਂ......*ੲਿਹਨਾ ਗਲਤੀਅਾਂ ਦਾ ਸਾਰਾ ਦੋਸ਼ * ਕਿਸੇ ਬੰਦੇ ਤੇ ਲਾੳੁਣ ਲੲੀ....ਪਤੀ ਦੀ ਬਹੁਤ ਜਰੂਰਤ ਹੈ....ੲਿਸ ਲੲੀ ਪਤੀ ਦੀ ਅਹਿਮੀਅਤ ਸਮਝ....
ਅੌਰਤ.........ਵਾਹ ਰੱਬ ਜੀ ਤੁਸੀ ਤੇ ਮੇਰੀਅਾਂ ਅੱਖਾਂ ਖੋਲ ਦਿੱਤੀਅਾਂ....ਮੈਂ ਤਿਅਾਰ ਹਾਂ...ਵਿਅਾਹ ਨੂੰ...🤣🤣

No comments:

Post a Comment