ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Meria Likhta - Baljinder Alike

ਮੇਰੀਆਂ ਲਿਖਤਾਂ ਕੋਈ
ਕਵਿਤਾ ਜਾਂ ਸ਼ਾਇਰੀ
ਨਹੀ ਹੁੰਦੀਆਂ..
ਮੇਰੇ ਵੱਲੋਂ ਤੇਰੇ ਤੇ
ਲਗਾਏ ਗਏ ਦੋਸ਼ ਹੁੰਦੇ ਨੇ
'ਤੇ ਹੁਣ ਤੂੰ ਕੀਤੇ ਦੀ
ਸਜ਼ਾਂ ਤੋਂ ਬਚਣ ਲਈ
ਮੈਨੂੰ ਕਵੀ ਜਾਂ ਸ਼ਾਇਰ ਹੋਣ
ਦਾ ਲਾਲਚ ਦੇਣਾ ਬੰਦ ਕਰ ਦੇ..
ਬਲਜਿੰਦਰ ਆਲੀਕੇ

No comments:

Post a Comment