ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Kise Mor Te - Sonu Saab

ਕਿਸ ਮੋਡ਼ ਤੇ ਹੈ ਜਿੰਦਗੀ
ਨਾ ਦਿਲ ਹੱਸਦਾ ਏ
ਨਾ ਦਿਲ ਰੋਂਦਾ ਏ
ਨਾ ਚੱਜ ਨਾਲ ਜਾਗਦਾ ਏ
ਨਾ ਚੱਜ ਨਾਲ ਸੋਂਦਾ ਏ
ਨਾ ਸ਼ੋਰ ਭਾਉਂਦਾ ਏ
ਨਾ ਚੁੱਪ ਫੱਭਦੀ ਏ
ਪਤਾ ਨਹੀਂ ਕੀਹਦੀ ਉਡੀਕ ਮੈਨੂੰ
ਅੱਖ ਪਤਾ ਨਹੀਂ ਕੀਹਨੂੰ ਲੱਭਦੀ ਏ
ਕੋਈ ਗੱਲ ਵੀ ਹੈਨੀ ਦੱਸਣ ਨੂੰ ਜੀਅ ਕਰਦੈ
ਕਦੇ ਕਦੇ ਦੂਰ ਨੱਸਣ ਨੂੰ ਜੀਅ ਕਰਦੈ
ਕੋਈ ਪਲ ਹੁੰਦਾ ਦੁਨੀਆਂ ਬਹਾਰ ਲੱਗਦੀ ਏ
ਕਿਸੇ ਪਲ ਲੜਾਈ ਵੀ ਪਿਆਰ ਲੱਗਦੀ ਏ
ਕਦੇ ਲੱਗਦਾ ਸਭ ਮੇਰੇ ਆਪਣੇ ਨੇ
ਕਦੇ ਲੱਗਦਾ ਮੈਂ ਕੱਲਾ ਹਾਂ
ਸਾਰੇ ਕਹਿੰਦੇ ਸੋਨੂੰ ਸਾਬ ਸਿਆਣਾ
ਬਸ ਇੱਕ ਉਹਨੂੰ ਲੱਗਦੈ ਝੱਲਾ ਹਾਂ
#ਸੋਨੂੰਸਾਬ ✍

No comments:

Post a Comment