ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Fir Tut Geya - Navjot Singh

ਫਿਰ ਟੁੱਟ ਗਿਆ ਹਾਂ ਮੈਂ, ਪਰ ਜੁੜਾਂਗਾ ਜਰੂਰ।
ਡਿੱਗ ਗਿਆ ਹਾਂ ਮੈਂ ਚੱਲਦਾ ਹੋਇਆ, ਉੱਠ ਖੜਾਂਗਾ ਜਰੂਰ।
ਅਣਜਾਣੇ 'ਚ ਕੀਤੀਆਂ ਜੋ ਗਲਤੀਆਂ, ਹਰਜਾਨਾਂ ਭਰਾਂਗਾ ਜਰੂਰ।
ਸਾਂਈਆਂ ਸੁਣ ਅਰਜ਼ ਕਿ ਇਲਜ਼ਾਮ ਸਾਰੇ ਮਿਟ ਜਾਵਣ,
ਚੈਨ ਦੀ ਮੌਤ ਫਿਰ ਇੱਕ ਦਿਨ, ਮੈਂ ਮਰਾਂਗਾ ਜਰੂਰ।
ਨਵਜੋਤ ਸਿੰਘ.....

No comments:

Post a Comment