ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Hora Seesa Khatir - Hardeep Birdi

ਹੋਰਾਂ ਦੇ ਸੀਸਾਂ ਦੀ ਖ਼ਾਤਿਰ,
ਜਿਸ ਅਪਣਾ ਸੀਸ ਕਟਾ ਦਿੱਤਾ।
ਜਿਸ ਨੇ ਜ਼ਾਲਿਮ ਦੀ ਦਿੱਲੀ ਨੂੰ
ਸੀ ਤਨ ਮਨ ਤੋਂ ਝੁਕਵਾ ਦਿੱਤਾ।
ਉਸਦੇ ਕੀਤੇ ਨੂੰ ਭੁਲਾਈ ਜਾਂਦੇ
ਡਰ ਡਰ ਸੀਸ ਝੁਕਾਈ ਜਾਂਦੇ।
ਕੀਤਾ ਜੋ ਉਸਨੇ ਨਾ ਭੁਲਾਓ,
ਉਸ ਦੇ ਅੱਗੇ ਸੀਸ ਝੁਕਾਓ।
ਹਰਦੀਪ ਬਿਰਦੀ

No comments:

Post a Comment