ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Showing posts with label Bhajan Aadi. Show all posts
Showing posts with label Bhajan Aadi. Show all posts

Tuesday, November 5, 2019

ਬਸਤੀ ਤਿਰੀ ਚ ਏਦਾਂ ਪਲ ਪਲ ਬਵਾਲ ਹੋਵੇ - ਭਜਨ ਆਦੀ ਸ਼ਾਹਕੋਟ

November 05, 2019
ਬਸਤੀ ਤਿਰੀ 'ਚ ਏਦਾਂ ਪਲ ਪਲ ਬਵਾਲ ਹੋਵੇ! ਮਜ਼ਲੂਮ ਨਿਰਧਨਾਂ ਦਾ ਜੀਣਾ ਮੁਹਾਲ ਹੋਵੇ! ਸੜਕਾਂ ਤੇ ਸੁੱਤੇ ਲੋਕੀ ਭੁੱਖੇ ਨੇ ਪੇਟ ਖ਼ਾਲੀ, ਰੋਟੀ ਦਾ ਹਰ ਜ਼ੁਬਾਂ ਤੇ ...

Sunday, October 20, 2019

ਤੁਸੀਂ ਨਫ਼ਰਤ ਸਦਾ ਭਰਦੇ ਭਰਾਵਾਂ ਦੇ ਮਨਾਂ ਅੰਦਰ - ਭਜਨ ਆਦੀ ਸ਼ਾਹਕੋਟ

October 20, 2019
ਤੁਸੀਂ ਨਫ਼ਰਤ ਸਦਾ ਭਰਦੇ ਭਰਾਵਾਂ ਦੇ ਮਨਾਂ ਅੰਦਰ ! ਕਿਵੇਂ ਮਕਤਲ ਬਣਾ ਦਿੱਤੈ ਤੁਸੀਂ ਘਰ ਘਰ ਗਰਾਂ ਅੰਦਰ! ਤੁਸੀਂ ਨਸ਼ਤਰ ਚਭੋਂਦੇ ਹੋ ਗ਼ਰੀਬਾਂ ਦੇ ਦਿਲਾਂ ਅੰਦਰ! ਕਜ਼ਾ ...

ਤਿਰੇ ਨਾਂ ਮੈੰ ਗ਼ਜ਼ਲ ਲਿਖਣੀ - ਭਜਨ ਆਦੀ ਸ਼ਾਹਕੋਟ

October 20, 2019
ਤਿਰੇ ਨਾਂ ਮੈੰ ਗ਼ਜ਼ਲ ਲਿਖਣੀ , ਬੜੀ ਕੋਸ਼ਿਸ਼ ਕਰੀ ਮਹਿਰਮ! ਕਦੇ ਹੋਈ ਨਹੀਂ ਮਿਲਣੀ, ਬੜੀ ਕੋਸ਼ਿਸ਼ ਕਰੀ ਮਹਿਰਮ! ਗ਼ਮਾਂ ਦੀ ਨਾ ਹੋਏ ਮਿਣਤੀ, ਬੜੀ ਕੋਸ਼ਿਸ਼ ਕਰੀ ਮਹਿਰਮ! ਨ ਹੋ...

Saturday, September 21, 2019

ਜ਼ਿੰਦਗੀ ਨੂੰ ਪਿਆਰ ਕਰਨਾ ਹੁਣ ਬੜਾ ਚੰਗਾ ਲਗੇ - ਭਜਨ ਆਦੀ ਸ਼ਾਹਕੋਟ

September 21, 2019
ਜ਼ਿੰਦਗੀ ਨੂੰ ਪਿਆਰ ਕਰਨਾ ਹੁਣ ਬੜਾ ਚੰਗਾ ਲਗੇ! ਕਰ ਕੇ ਨਿਤ ਸ਼ਿੰਗਾਰ ਰਖਣਾ ਹੁਣ ਬੜਾ ਚੰਗਾ ਲਗੇ! ਇਸ਼ਕ ਦੇ ਵਿਚ ਡੰਨ ਭਰਨਾ, ਹੁਣ ਬੜਾ ਚੰਗਾ ਲਗੇ! ਜ਼ੁਲਮ ਤੇਰਾ ਰੋਜ਼ ਜ...

Wednesday, September 4, 2019

ਮਿਰੇ ਵਾਂਗੂੰ ਛੁਪਾਉਂਦਾ ਹੈ ਹਕੀਕਤ ਰੋਜ਼ ਹੀ ਸ਼ੀਸ਼ਾ - ਭਜਨ ਆਦੀ

September 04, 2019
ਮਿਰੇ ਵਾਂਗੂੰ ਛੁਪਾਉਂਦਾ ਹੈ ਹਕੀਕਤ ਰੋਜ਼ ਹੀ ਸ਼ੀਸ਼ਾ ! ਦਿਨੋ ਦਿਨ ਬਣਦਾ ਜਾਂਦਾ ਹੈ ਮੁਸੀਬਤ ਰੋਜ਼ ਹੀ ਸ਼ੀਸ਼ਾ! ਤਿਰਾ ਮੇਰੇ ਜਿਹਾ ਦਿਲ ਹੈ ਕਿਤੇ ਚੂਰਾ ਨਾ ਹੋ ਜਾਵੇ, ਮਿਰ...