ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 14, 2017

Monday, November 13, 2017

Bahot Anjaan Hai - Adeeb Ravi

November 13, 2017
ਬਹੁਤ ਅਣਜਾਣ ਹੈ ੳੁਹ ੳੁਸ ਨੂੰ ਬਿਲਕੁੱਲ ਨਹੀਂ ਪਤਾ ਕਿ ਮੁਹੱਬਤ ਕੀ ਹੈ ? ੳੁਸਨੇ ਪੁੱਛਿਅਾ ਵੀ ਸੀ ਕੲੀ ਵਾਰ ਤੇ ਮੈਂ ਕੲੀ ਵਾਰ ਦੱਸਿਅਾ ਕਿ ਮੇਰਾ ਤੈਂਨੂੰ ਮੀਲਾਂ ਦੂਰ...

Gazal - Rajwinder Kaur Jatana

November 13, 2017
ਮੈਂ ਤੁਰਾਂ ,ਤੇ ਕਾਫ਼ਿਲ਼ਾ ਹਾਂ ਸਾਰਿਅਾਂ ਦੀ ਲੋੜ ਨਾ ਖ਼ੁਦ ਲੜਾਂ, ਖ਼ੁਦ ਵਾਸਤੇ,ਸਹਾਰਿਅਾਂ ਦੀ ਲੋੜ ਨਾ ਜੋ ਹਨ੍ਹੇਰੇ ਪੈਂਡਿਅਾਂ ਨੂੰ ਲੰਘ ਅਾੳੁਂਦਾ ਚੀਰ ਕੇ ਟਹਿਕਦਾ ...

Punjabi Maa Boli - Jaswinder Punjabi

November 13, 2017
ਕਰਾਂ ਤੈਨੂੰ ਸਿਜਦਾ ਪੰਜਾਬੀ ਮਾਂ-ਬੋਲੀ । ਖੁਸ਼ੀਆਂ ਦੇ ਨਾਲ ਭਰੀ ਰਹੇ ਝੋਲੀ । ਤੇਰੇ ਧੀਆਂ ਪੁੱਤਰ ਹੋਏ ਨਿਰਮੋਹੇ । ਛੱਡ ਸੋਨਾ ਚਾਂਦੀ ਖਰੀਦਣ ਜੋ ਲੋਹੇ । ਪੰਜਾਬੀ...

Sunday, November 12, 2017

Khate Mithe Mehne - Surinder Saini

November 12, 2017
ਝਲਕ ਜਿੰਦਗੀ ਦੀ ਵਰਕਿਅਾਂ ੳੁਤੇ ਵਾਹ ਦਿੰਦੇ ਹਾਂ, ਸੱਪ ਦੇ ਵਾਂਗ ਕੰਝ ਵਰਕਿਅਾਂ ੳੁਤੇ ਲਾਹ ਦਿੰਦੇ ਹਾਂ, ੳੁੱਜੜੇ ਦਿਲ ਵਿਚ ਦੀਵਾ ੲਿਕ ਬਾਲ ਕੇ ਧਰ ਦਿੰਦੇ ਹਾਂ, ਤਸ...

Heera Janam - Meet Jarmastpuri

November 12, 2017
ਕਾਹਤੋਂ ਲੰਮੀਅਾਂ ਤਾਣ ਕੇ ਸੁਤਾ , ੳੁਠ ਕੇ ਭਰ ਪੁਲਾਂਘ ਕੁਚਿਜਿਅਾ ....! ਹਿੰਮਤਾਂ ਵਾਲੇ ਚੰਨ ਤੇ ਚੜ ਗੲੇ , ਤੂੰ ਜਾਂਵੇ ਪਿੱਛੇ ਨੂੰ ਭੱਜਿਅਾ ....! ਅਾ ਬਹਿ ਅਾਪਾਂ ...

Friday, November 10, 2017

Joshila Gabhru - Makhan Behni Wala

November 10, 2017
ਜੋਸ਼ੀਲਾ ਗਭਰੂ ਜਦੋਂ ਜਵਾਨੀ ਮੁਗਦਰ ਨੂੰ, ਬਾਹਾਂ ਚ ਤੋਲਦੀ ਹੁੰਦੀ ਸੀ ! ਜਦੋਂ ਚੌਂਹ ਕੂਟਾਂ ਵਿਚ ਗਭਰੂ ਦੀ, ਬੜੀ ਤੂਤੀ ਬੋਲਦੀ ਹੁੰਦੀ ਸੀ ! ੳੁਦੋਂ ਸ਼ੂਕਦੇ ਕੲੀ ਦਰਿਅਾ...

Lagagi Najar - Surjit Patar

November 10, 2017
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹ...

Thursday, November 9, 2017

Kavita - Dilraj Singh Dardi

November 09, 2017
ਸਾਰੇ ਆਖਣ ਕਿਉਂ ਆਪਣੀ ਸੇਹਤ ਵਿਗਾੜੀ ਜਾਨਾ ਏ ! ਪੀ ਪੀ ਕੇ ਰੋਜ ਢਿੱਡ ਫੂਕਣੀ ਤੂੰ ਕਲੇਜਾ ਸਾੜੀ ਜਾਨਾ ਏ ! ਕਿਸੇ ਦੇ ਵੱਲ ਵੇਖ ਕੇ ਨਹੀਂ ਕੋਈ ਵੱਡਾ ਕਦਮ ਉਠਾਈਦਾ ਰੀਝਾਂ...

Wednesday, November 8, 2017

Ghut Ke Jafi Paa - Manmohan Kaur

November 08, 2017
ਘੁੱਟ ਕੇ ਜਫ਼ੀ ਪਾ ਵੇ ਅੜਿਆ, ਘੁੱਟ ਕੇ ਜਫ਼ੀ ਪਾ !! ਸਰਹੱਦਾਂ ਦੀ ਕਰ ਨਾ ਪੑਵਾਹ ਵੇ ਅੜਿਆ , ਘੁੱਟ ਕੇ ਜਫ਼ੀ ਪਾ..!! ਗਿੱਲੇ ਸ਼ਿਕਵੇ ਭੁੱਲਾ ਵੇ ਅੜਿਆ , ਘੁੱਟ ਕੇ ਜਫ਼ੀ ਪ...