ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 18, 2017

Maar Shadeya - Harjinder Bal

ਮਾਰ ਛੱਡਿਆ ਈ ਤੇਰੀਆਂ ਜੁਦਾਈਆਂ ਵੇ
ਕਿਸੇ ਸੁਣੀਆਂ ਨਾ ਸਾਡੀਆਂ ਦੁਹਾਈਆਂ ਵੇ
ਅਸੀਂ ਤੇਰੀਆਂ ਰਾਹਾਂ ਦੇ ਵਿਚ ਸੋਹਣਿਆਂ
ਵੇ ਖੜੇ ਖੜੇ ਰੁੱਖ ਹੋ ਗਏ
ਆਪੇ ਰੋਏ ਦਿੱਤੇ ਆਪੇ ਹੀ ਦਿਲਾਸੇ
ਵੇ ਆਪੇ ਅਸੀਂ ਚੁੱਪ ਹੋ ਗਏ
-ਹਰਜਿੰਦਰ ਬੱਲ

No comments:

Post a Comment