ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, July 25, 2019

ਸ਼ਾਇਦ ਸੁਹਣੇ ਮੁਲ ਵਿਕ ਜਾਵੇ - ਹਰਜਿੰਦਰ ਬੱਲ

ਸ਼ਾਇਦ ਸੁਹਣੇ ਮੁਲ ਵਿਕ ਜਾਵੇ,
ਮੇਰਾ ਦਰਦ ਸੁਣਾ ਕੇ ਵੇਖ ਲਵੀਂ।
ਜੇ ਹੋ ਸਕਿਆ ਤਾਂ ਮੇਰਾ ਵੀ,
ਕੋਈ ਗੀਤ ਬਣਾ ਕੇ ਵੇਖ ਲਵੀਂ।
------------------- ਹਰਜਿੰਦਰ ਬੱਲ

No comments:

Post a Comment