ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Mathi Mathi Lor - Buta Ram Bhagat

ਮਠੀ ਮਠੀ ਲੋਰ ਤੇਰੇ
ਬਿਰਹੇ ਦੀ ਅਾਵੇ ਮੈਨੂੰ
ਮੇਰਾ ਅੰਗ ਅੰਗ ਜਾਵੇ ਨੱਸ਼ਿਅਾ!
ਕੋੜੀ ਸਾਡੀ ਅਾਸ ਹੋੲੀ
ਮਿੱਠਾ ਤੇਰਾ ਬਿਰਹੜਾ ਵੇ
ਹੋਲੀ ਹੋਲੀ ਹੱਡ ਰੇਹਾ ੲੀ ਖਾ!
ਜੋਗੀਅਾ ਵੇ ਵੰਣਜਾਰਿਅਾ
ਲਾੲਿਅਾ ੲੀ ਕਿੱਥਾ ਜਾ ਡੇਰਾ
ਓਸੇ ਪੈੜ ਜਾਵੀ ਮੈਨੂੰ ਅੱਜ ਪਾ!
ਸੱਜਣਾ ਵੇ ਤੇਰੇ ਸ਼ਹਿਰ ਵਾਲੀ
ਸੰਤਾਪਿਅਾ ਵੇ ਵਾ ਵੱਗੇ
ਜੋ ਸੀਸ ਮੇਰਾ ਰਹੀਅਾ ਝੁਕਾਅ!
ਅੰਗ ਅੰਗ ਫੋਲਿਅਾ ਦੀ
ਕਹਿਰ ਸੀ ਜੁਦਾੲੀਅਾ ਵਾਲਾ
ਵੇਲ ਵਾਗੂੰ ਅਾਸ ਲੲੀ ਵੱਧਾ!
ਝੁਗ ਝੁਗ ਰੋੜ ਤੇਰੀ
ਗਲੀਅਾ ਦੇ ਝੱਬੇ ਅਸਾ
ਵਾਗ ਮੱਖਣਿਅਾ ਦੇ ਲੲੇ ਨੇ ਝੱਬਾਹ!
ਸੋਹਣਿਅਾ ਵੇ ਪਿਅਾਸਿਅਾ
ੲਿੱਕ ਕੁਟ ਪਾਣੀ ਦੇਜਾ
ਨੈਣੀ ਲੱਗੀ ਤਰਹੇ ਤਾ ਬੁਝਾਂਹ!
ਸੋਹਣਿਅਾ ਵੇ ਹੀਰਿਅਾ
ਦਿਲਾਂ ਦੇ ਮਿਰਿਅਾ
ਅਾਸਾ ਵਾਲੀ ਦਿਓਰੀਅਾ ਤੋ ੳੁਠਾ!
ਚੁਕ ਚੁਕ ਬਹਿਨੀ ਵੇ
ਨਾਂ ਤੇਰਾ ਲਹਿਣੀ ਵੇ
ਕਦੇ ਅਾਣਕੇ ਜੁਦਾੲੀਅਾ ਤੇ ਮੁਕਾਂ! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੯੧ 30-11-17ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 891 ਪੂਜਾ ਜੰਲਧਰੀ

No comments:

Post a Comment