ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Karma Di Mehandi - Pooja Jalandhri

ਕਰਮਾਂ ਦੀ ਮਹਿੰਦੀ
ਪੀਸ ਵੱਕਤ ਨੇ ਤਲੀੲੇ ਲਾੲੀ
ਪਰ! ਸਾਹਾ ਦੇ ਮੇਚ ਨਾ ਅਾੲੀ
ਸਾਰੀ ਵਿਅਰੱਥਾ ਨਾ ਜਾੲੇ ਸੁਣਾੲੀ!
ਕਰਮਾਂ ਦੀ ਮਹਿੰਦੀ
ਕਿੳੁ ਬਾਬੁਲ ਸਾਡੇ ਲੇਖ ਨਾ ਫੋਲੇ
ਕਿੳੁ ਵੱਰ ਟੋਲੇ ਵਾਂ ਦੇ ਝੋਲੇ
ੳੁਮੀਂਦ ਚਿੱੜੀ ਕਦੇ ਪੱਰ ਨਾ ਖੋਲੇ
ਹੁੰਦੀ ਫਿਰੇ ਜੱਗ ਹਸਾੲੀ!
ਕਰਮਾਂ ਦੀ ਮਹਿੰਦੀ
ੳੁਜੜੀਅਾ ਕੁਝ ਦਿਅਾਰਿਅਾ ਅੰਦਰ
ੳੁਖੜੇ ਸਾਹੋ ਕੋੲੀ ਬੈੈਠਾ ਪੰਤਦਰ
ਜੋ ਟੋਲੇ ਨਾ ਮਨ ਜੇਹਾ ਮੰਦਿਰ
ਲੰਘ ਜਾਦਾ ਕੋਲੋ ਵਾਗ ਕਿਸੇ ਰਾਹੀ!
ਕਰਮਾਂ ਦੀ ਮਹਿੰਦੀ
ਰੋਜ ਤਲੀੲੇ ਨੇ ਰੰਗ ਚੜਾੲੇ
ਜੱਦ ਬਾਬੁਲ ਸਾਡੇ ਗੋਣ ਬਿਠਾੲੇ
ਮਾਲੀ ਹਿਜਰਾ ਦੇ ਮੁਸਕਰਾੲੇ
ਅੰਬਰੀ ਵਿਹੜੇ ਘਟਾਂ ਸੀ ਛਾੲੀ!
ਕਰਮਾਂ ਦੀ ਮਹਿੰਦੀ
ਛੱਡ ਗੲੇ ਮੇਰੇ ਸੰਗੀ ਜਿਹੜੇ
ਕੱਦ ਬੋਹੜੇ ਨੇ ਗਰਾਂ ਨੂੰ ਮੇਰੇ
ਮੋਤ ਵੀ ਤੁਰ ਗੲੀ ਪਾਕੇ ਫੇਰੇ
ਨਾ ਚਾਵਾਂ ਦੀ ਹੋੲੀ ਰਹਾੲੀ!
ਕਰਮਾਂ ਦੀ ਮਹਿੰਦੀ
ਕੀਕਣ ਜਾ ਹੁਣ ਦੁਖੜੇ ਦੱਸਾ
ਕਿਸ ਸੰਗ ਖੇਡਾ ਕਿਸ ਸੰਗ ਹੱਸਾ
ਕਿਵੇ ੳੁਜਾੜਾ ਚ ਜਾਕੇ ਵੱਸਾ
ਨੀਂਦ ਨਾ ਗੁੜੀ ਨੈਣਾ ਨੂੰ ਅਾੲੀ!
ਕਰਮਾਂ ਦੀ ਮਹਿੰਦੀ
ਸੰਗ ਸੱਜਣਾ ਨੇ ਚਾੲੇ ਨਾ ਬਾਲੇ
ੳੁਮੰਗ ਸੱਜਣਾ ਦੇ ਨੱਵੇ ਨਿਰਾਲੇ
ਕੋਣ ਹਿਜਰਾ ਦੇ ੲੇਹ ਪੰਛੀ ਪਾਲੇ
ੳੁਡਾਰੀ ਲੰਮੀ ਜਿਹਨਾ ਨੇ ਲਾੲੀ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੩-2-12-17 Buta Ram Santapi ਕਵਿਤਾ ਨੰ: 203

No comments:

Post a Comment