ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Bada Dard - Hardeep Birdi

ਬੜਾ ਦਰਦ ' ਚ ਹਾਂ..
ਅੱਜ ਉਸਦੇ ਕਰਕੇ..
ਕਿੰਨਾ ਕੁ ਦਰਦ ਹੈ ਮੇਰਾ..
ਮੈਂ ਜਾਣਾ ਜਾਂ ਰੱਬ ਜਾਣੇ..
ਪਰ ਉਹਨੂੰ ਤਾਂ ਹੁਣ ਮੈਂ..
ਇਹ ਵੀ ਨਹੀਂ ਕਹਿਣਾ..
ਕਿ ਤੈਨੂੰ ਵੀ ਇੰਝ ਕਦੇ..
ਦਰਦ ਮਿਲੇ ਤਾਂ ਜਾਣੇ..
ਕੀ ਕਰਾਂ...ਮੁਹੱਬਤ ਜੋ ਹੋਈ..
ਹਰਦੀਪ ਬਿਰਦੀ

No comments:

Post a Comment