ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Rohia De Vich - Buta Ram Bhagat

ਰੋਹੀਅਾ ਦੇ ਵਿੱਚ ਪੰਛੀ ਬੋਲੇ
ਹੋੲਿਅਾ ਦੁਧੀਅਾ ਸਵੇਰਾ ਨੀ
ਅਾ ਮਿਲ ਮਠਨੂੰ ਬਾਗ਼ੇ ਦੀੲੇ ਕਾਲੀੲੇ
ਜੀ ਨਹੀਓ ਲੱਗਦਾ ਮੇਰਾ ਨੀ!
ਕੀ ਕਰਨੇ ਮੈਂ ਦੁਧੀਅਾ ਚਾਨਣ
ਜੇ ਮਿਹਰਮ ਅਸਾ ਦੇ ਕੋਲ ਨਹੀ
ਕੀ ਕਰਨੇ ੲਿਹ ਮਹਿਲ ਮੁਨਾਰੇ
ਜਿਸ ਅੰਦਰ ਚਾਨਣ ਨਾ ਤੇਰਾ ਨੀ!
ਤੇਰੀਅਾ ਰਾਹਾ ਵੇਖਦਿਅਾ ਮੈਂ
ਵੇਖ ਵੱਡਾ ਕਰ ਲਿਅਾ ਜੇਰਾ ਨੀ
ਅੱਜ ਰਾਤਾ ਨਾਲ ਯਾਰੀ ਲਾੲੀ
ਪਰਭਾਤ ਪਾਦੀਅਾ ਘੇਰਾ ਨੀ!
ਮੇਲ ਤੇਰੇ ਦੀ ਹੱਸਰਤ ਜਾਗ੍ਹੀ
ਭਾ ਕਦੇ ਵੱਤਨੀ ਫੇਰਾ ਨੀ
ਪੱਥਰਾੲੀਅਾ ਅੱਖੀਅਾ ਤਰਸੀਅਾ ਨੂੰ
ਨਾ ਗਮ ਹੋਰ ਦੇ ਬੱਥੇਰਾ ਨੀ!
ਅਾ ਮਿਲਜਾ ਕਿਸੇ ਹੰਸੇ ਦੀੲੇ ਜਾੲੀੲੇ
ਹੋੲਿਅਾ ਚਾਨਣ ਸਵੇਰਾ ਨੀ!!!!!!!!!!!ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੮੯ 27-11-17ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 889 ਪੂਜਾ ਜੰਲਧਰੀ

No comments:

Post a Comment