ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Dil Vich - SP Anmol Guneanvi

ਦਿਲ ਦੇ ਵਿਚ ਜੋ ਟੁੱਟੀਆ ਹਸਰਤਾ
ਕਿਸ ਨੂੰ ਦੱਸ ਸੁਣਾਵਾ.
ਭਰੀਆ ਅੱਖਾ ਹੰਝੂਆ ਦੇ ਨਾਲ ਦੱਸ ਕਿਥੇ ਸੁੱਕਣੀਆ ਪਾਵਾ.
ਜਾ ਰੱਬਾ ਮੇਰੀ ਜਾਨ ਕੱਢ ਲ਼ੈ
ਜਾ ਦੱਸ ਕਿੱਦਾ ਰੁੱਸਿਆ ਯਾਰ ਮਨਾਵਾ.
ਅਨਮੋਲ ਗੋਨਿਆਣਵੀ

No comments:

Post a Comment