Larh Vi Pena - Jaswinder Punjabi
Sheyar Sheyri Poetry Web Services
December 04, 2017
ਲੜ ਵੀ ਪੈਨੇਂ, ਮੰਨ ਵੀ ਜਾਨੈਂ, ਮੇਰੀ ਰੂਹ ਵਿੱਚ ਵਸਦਿਆ ਸੱਜਣਾਂ, ਤੂੰ, ਤੇ ਮੈਂ, ਬਸ ਇੱਕੋ ਈ ਆਂ, ਕੀ ਕਹਾਂ, ਕਿ ਤੂੰ ਵਿੱਚ ਮੈਂ ਆਂ ਜਾਂ ਮੈਂ ਵਿੱਚ ਤੂੰ ਏਂ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )