ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Larh Vi Pena - Jaswinder Punjabi

ਲੜ ਵੀ ਪੈਨੇਂ,
ਮੰਨ ਵੀ ਜਾਨੈਂ,
ਮੇਰੀ ਰੂਹ
ਵਿੱਚ ਵਸਦਿਆ ਸੱਜਣਾਂ,
ਤੂੰ, ਤੇ ਮੈਂ,
ਬਸ ਇੱਕੋ
ਈ ਆਂ,
ਕੀ ਕਹਾਂ,
ਕਿ
ਤੂੰ ਵਿੱਚ ਮੈਂ ਆਂ
ਜਾਂ
ਮੈਂ ਵਿੱਚ ਤੂੰ ਏਂ !
ਝੱਲ੍ਹੀ ਜਿੰਦ,
ਸਮਝ ਨਾ ਪਾਵੇ ।
--ਜਸਵਿੰਦਰ ਪੰਜਾਬੀ

No comments:

Post a Comment