ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Raat Per Ker Chete - Buta Ram Bhagat

ਰਾਤ ਪਰ ਕਰ ਚੇਤੇ
ਅਸੀ ਮੋੲੇ ਸੱਜਣਾ ਲੲੀ ਰੋਦੇ ਰਹੇ
ਰਾਤ ਪਰ ਨੈਣੋ ਮੇਰੇ
ਹੰਝੂ ਤੇਰੇ ਲੲੀ ਚੌਂਦੇ ਰਹੇ
ਰਾਤ ਪਰ ਹੋਕੇ ਤੇ ਹਾਵਾਂ ਦੀਅਾ
ਸੂਲਾਂ ਸਾਂ ਸੀਣੇ ਬੌਂਦੇ ਰਹੇ
ਕੁਲ ਚਾੲਿਅਾ ਘੁਕ ਅਾਲਮ ਸੁਤਾ
ਅਸੀ ਮੋਤ ਦੀ ਦਹਿਲੀਜੇ ਸਾਂ ਸੌਂਦੇ ਰਹੇ
ਰਾਤ ਪਰ ਜੁਗਨੂੰਵਾ ਦੇ ਟੋਲੇ
ਸ਼ਹਿਰ ਮੇਰੇ ਸਨ ਭੌਦੇ ਰਹੇ
ਰਾਤ ਪਰ ਤੈਨੂੰ ਮਿਲਣੇ ਦੀ ਲਾਲਸਾ
ਸਨ ਮੇਰੀ ੲੇਹ ਵੱਧਾੳੁਦੇ ਰਹੇ!
ਸੁਣ ਵੇ ਮੇਰੇ ਹਾਣੀਅਾ
ਰੁਤ ਤੁਰ ਗੲੀਅਾ ਮਨ ਭਾਣੀਅਾ
ਅਾੲਿਅਾ ਨਾ ਤੂੰ ਮੇਰੇ ਸ਼ਹਿਰ ਵੇ
ਅਸੀ ਕੀ ਕਰਨੀਅਾ ਸਨ ਬਹਾਰਾ
ੲਿਹ ਦਿਲ ਦੁਖਾਣੀਅਾ!
ਸੁਣ ਵੇ ਮੇਰੇ ਹਾਣੀਅਾ
ਕੁਝ ਬੱਦਲੋਟੀਅਾ ੲਿਹ ਨਿਸ਼ਾਨੀਅਾ
ਕੁਝ ਸੋਚਾਂ ਤੇਰੀ ਚਾਅ ਦੀਅਾ
ਕੁਝ ਰਸਮਾਂ ੲਿਹ ਮਨ ਲੁਭਾਣੀਅਾ
ਕਿੱਧਰ ਗਿਅਾ ਤੂੰ ਕਿਹੜੇ ਸ਼ਹਿਰ ਵੇ
ਕੁਝ ਦੱਸ ਤਾ ਜੱਦ ਹਾਣੀਅਾ!
ਸੁਣ ਵੇ ਮੇਰੇ ਹਾਣੀਅਾ
ਬਾਜ ਤੇਰੇ ਮੇਰਾ ਪਹਿਲਾ ਮਾਹ ਵੇ
ਮੈਨੂੰ ਖਾ ਗਿਅਾ ਵਾਗ ਪਾਣੀਅਾ
ਕੁਝ ਰੀਝਾ ਮੇਰੇ ਅੱਲੜਪੁਣੇ ਦੀਅਾ
ਕੁਝ ਰੀਝਾ ਗਮ ਸਨ ਨਿਸ਼ਾਨੀਅਾ!
ਸੁਣ ਵੇ ਮੇਰੇ ਹਾਣੀਅਾ
ਬਾਜ ਤੇਰੇ ਮੇਰਾ ਦੁਜਾ ਮਾਹ ਵੇ
ਨਾ ਮਾਣਿਅਾ ਸੱਧਰਾ ਦੀਵਾਨੀਅਾ
ਕੁਝ ਸੋਚਾਂ ਸਨ ਤੈਨੂੰ ਮਿਲਣੇ ਦੀਅਾ
ਕੁਝ ਸੋਚਾਂ ਸਨ ਤੇਰੀਅਾ ਕਾਣੀਅਾ!
ਸੁਣ ਵੇ ਮੇਰੇ ਹਾਣੀਅਾ
ਬਾਜ ਤੇਰੇ ਮੇਰਾ ਤੀਜਾ ਮਾਹ ਵੇ
ਰੁਸ ਗਿਅਾ ਵਾਗ ਰੁਤਾ ਚਾਅਣੀਅਾ
ਕੁਝ ਦਹਿਲਜਾ ਟਪ ਗਿਅਾ ੳੁਮਰ ਦੀਅਾ
ਕੁਝ ਪੀੜਾ ਦੇ ਗਿਅਾ ਨਿਸ਼ਾਨੀਅਾ!
ਸੁਣ ਵੇ ਮੇਰੇ ਹਾਣੀਅਾ
ਬਾਜ ਤੇਰੇ ਮੇਰੇ ਚੋਥਾ ਮਾਹ ਵੇ
ਮੇਰੇ ਨੈਣੋ ਵਹੋ ਗਿਅਾ ਵਾਗ ਪਾਣੀਅਾ
ਕਿੳੁ ਲਾੲਿਅਾ ਤੂੰ ਮੇਰੇ ਹੋਠੀ ਬਿਰਹਾ
ਕਿੳੁਂ ਰਿਸ਼ਮਾ ਨਾ ਹੋੲੀਅਾ ਮਨ ਲੁਭਾਣੀਅਾ!
ਸੁਣ ਵੇ ਮੇਰੇ ਹਾਣੀਅਾ
ਬਾਜ ਤੇਰੇ ਮੇਰਾ ਪੰਜਵਾਂ ਮਾਹ ਵੇ
ਤੁਰ ਗਿਅਾ ਵਾਗ ਤੇਰੇ ਹਾਣੀਅਾ
ੲੇਸ ਮਾਹ ਨਾ ਸਿੱਝਿਅਾ ਮੈਨੂੰ
ਮੈਂ ਰਜ ਚਾੲਿਅਾ ਜਿਸ ਹਾਣੀਅਾ! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੯੪ 3-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 894 ਪੂਜਾ ਜੰਲਧਰੀ

No comments:

Post a Comment