Sikve - Hardeep Birdi
Sheyar Sheyri Poetry Web Services
November 15, 2017
ਸ਼ਿਕਵੇ ਕਿਸਦੇ ਕੋਲ ਸੁਣਾਵਾਂ? ਸਾਰੇ ਔਖੇ ਔਖੇ ਲੱਗਦੇ। ਜਿਸ ਦੀ ਹਾਕਮ ਨਾਲ ਬਣੀ ਹੈ ਉਹ ਹੀ ਨੇ ਬਸ ਸੌਖੇ ਲੱਗਦੇ। ਹਰਦੀਪ ਬਿਰਦੀ
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )